October 3, 2026

ਲੀਡਰਸ਼ਿਪ ਦਾ ਮਤਲਬ ਕਿ ਲੋਕ ਆਪਣੇ ਦਫ਼ਤਰ ਦੀ ਮਰਿਆਦਾ ਨਾ ਭੁੱਲਣ : ਓਵੈਸੀ

ਨਵੀਂ ਦਿੱਲੀ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦੇ ਮੁਖੀ ਤੇ ਹੈਦਰਾਬਾਦ ਤੋਂ ਸੰਸਦ ਅਸਰੁਦੀਨ ਓਵੈਸੀ ਤੇ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਆਰਮੀ ਚੀਫ਼ ਬਿਪਨ ਰਾਵਤ ਦੇ ਲੀਡਰਸ਼ਿਪ ਵਾਲੇ ਬਿਆਨ ‘ਤੇ ਇਤਰਾਜ਼ਯੋਗ ਟਿਪੱਣੀ ਜਤਾਈ ਹੈ। ਦਿਗਵਿਜੈ ਸਿੰਘ ਨੇ ਕਿਹਾ, ”ਮੈਂ ਜਨਰਲ ਸਾਹਬ ਦੀ ਗੱਲਾਂ ਨਾਲ ਸਹਿਮਤ ਹਾਂ, ਪਰ ਆਗੂ ਉਹ ਨਹੀਂ ਹੈ ਜੋ ਆਪਣੇ […]

ਰੋਹਤਾਂਗ ਪਾਸ ਹੇਠਲੀ ਸੁਰੰਗ ਦਾ ਨਾਂ ਹੋਵੇਗਾ ‘ਅਟਲ’

ਨਵੀਂ ਦਿੱਲੀ – ਹਿਮਾਚਲ ਪ੍ਰਦੇਸ਼ ਵਿੱਚ ਰੋਹਤਾਂਗ ਪਾਸ ਹੇਠ ਬਣੀ ਲੇਹ ਅਤੇ ਮਨਾਲੀ ਨੂੰ ਜੋੜਦੀ ਰਣਨੀਤਕ ਸੁਰੰਗ ਦਾ ਨਾਮ ਅਟਲ ਬਿਹਾਈ ਵਾਜਪਾਈ ਦੇ ਨਾਂ ’ਤੇ ਰੱਖਿਆ ਗਿਆ ਹੈ। ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 95ਵੀਂ ਜਨਮ ਵਰ੍ਹੇਗੰਢ ਮੌਕੇ ਇਹ ਐਲਾਨ ਕੀਤਾ ਹੈ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਸਰਕਾਰ […]

ਵਿਧਾਇਕਾਂ ਦੀ ਸਲਾਹਕਾਰਾਂ ਵਜੋਂ ਨਿਯੁਕਤੀ ਸਬੰਧੀ ਬਿੱਲ ਰਾਜਪਾਲ ਨੇ ਵਾਪਸ ਨਹੀਂ ਮੋੜਿਆ

ਕੈਪਟਨ ਸਰਕਾਰ ਦਾ ਦਾਅਵਾ ਚੰਡੀਗੜ੍ਹ – ਪੰਜਾਬ ਸਰਕਾਰ ਨੇ ਅੱਜ ਰਾਜਪਾਲ ਵੱਲੋਂ ‘ਦਾ ਪੰਜਾਬ ਰਾਜ ਲੈਜਿਸਲੇਚਰ (ਪ੍ਰੀਵੈਨਸ਼ਨ ਆਫ ਡਿਸਕੁਆਲੀਫੀਕੇਸ਼ਨ) ਸੋਧ ਬਿੱਲ-2019 ਵਾਪਸ ਭੇਜਣ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦੇ ਉਲਟ ਮੀਡੀਆ ਦੇ ਇਕ ਹਿੱਸੇ ਵਿੱਚ ਆਈਆਂ ਰਿਪੋਰਟਾਂ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹਨ। ਬੁਲਾਰੇ ਨੇ ਦੱਸਿਆ ਕਿ […]