April 28, 2026

ਮਮਤਾ ਵੱਲੋਂ ਖੇਤਰੀ ਭਾਸ਼ਾਵਾਂ ਵਿੱਚ ਜੇਈਈ ਪ੍ਰੀਖਿਆ ਲੈਣ ਦੀ ਮੰਗ

ਕੋਲਕਾਤਾ – ਕੇਂਦਰ ਵੱਲੋਂ ਗੁਜਰਾਤੀ ਭਾਸ਼ਾ ਵਿੱਚ ਜੇਈਈ ਦੀ ਪ੍ਰੀਖਿਆ ਲੈਣ ਦੇ ਫ਼ੈਸਲੇ ਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕੇਂਦਰ ਨੂੰ ਪੁੱਛਿਆ ਕਿ ਜੇ ਪ੍ਰੀਖਿਆ ਵਿੱਚ ਗੁਜਰਾਤੀ ਭਾਸ਼ਾ ਵਰਤੀ ਜਾ ਸਕਦੀ ਹੈ ਤਾਂ ਬੰਗਾਲੀ ਸਮੇਤ ਬਾਕੀ ਖੇਤਰੀ ਭਾਸ਼ਾਵਾਂ ਕਿਉਂ ਨਹੀਂ ਵਰਤੀਆਂ ਜਾ ਸਕਦੀਆਂ। ਸੀਬੀਐੱਸਈ ਨੇ 2014 ਵਿੱਚ ਉਰਦੂ, […]

ਦੇਸ਼ ਦੀਆਂ ਹਾਈ ਕੋਰਟਾਂ ਵਿੱਚ 94 ਹਜ਼ਾਰ ਤੋਂ ਵੱਧ ਮਾਮਲੇ 20 ਸਾਲਾਂ ਤੋਂ ਪੈਂਡਿੰਗ

ਨਵੀਂ ਦਿੱਲੀ – ਦੇਸ਼ ਦੇ 25 ਉੱਚ ਅਦਾਲਤਾਂ ਵਿੱਚ 20 ਤੋਂ ਵਧ ਸਾਲਾਂ ਤੋਂ 94 ਹਜ਼ਾਰਾਂ ਮਾਮਲੇ ਪੈਂਡਿੰਗ ਹਨ, ਜਿਨ੍ਹਾਂ ਵਿੱਚੋਂ ਇਲਾਹਾਬਾਦ ਹਾਈ ਕੋਰਟ ਵਿੱਚ 47 ਫੀਸਦੀ ਯਾਨੀ 44 ਹਜ਼ਾਰ ਮਾਮਲੇ ਹਨ| ਦੇਸ਼ ਦਾ ਸਭ ਤੋਂ ਵੱਡਾ ਹਾਈ ਕੋਰਟ 160 ਜੱਜਾਂ ਦੀ ਮਨਜ਼ੂਰੀ ਸ਼ਕਤੀ ਦਾ 63 ਫੀਸਦੀ ਕੰਮ ਕਰ ਰਿਹਾ ਹੈ| ਇਸ ਤੋਂ ਇਲਾਵਾ ਅਦਾਲਤਾਂ […]

ਲੜੀ ਜਿੱਤਣਾ ਬੰਗਲਾਦੇਸ਼ ਲਈ ਅਹਿਮ: ਮਹਿਮੂਦੁੱਲ੍ਹਾ

ਬੰਗਲਾਦੇਸ਼ ਦੇ ਮਹਿਮੂਦੁੱਲ੍ਹਾ ਨੇ ਅੱਜ ਕਿਹਾ ਕਿ ਮੇਜ਼ਬਾਨ ਭਾਰਤ ਖ਼ਿਲਾਫ਼ ਟੀ-20 ਲੜੀ ਵਿੱਚ ਜਿੱਤ ਬੰਗਲਾਦੇਸ਼ ਕ੍ਰਿਕਟ ਲਈ ਬੇਹੱਦ ਅਹਿਮ ਹੋਵੇਗੀ। ਬੰਗਲਾਦੇਸ਼ ਕ੍ਰਿਕਟ ਟੀਮ ਇਸ ਸਮੇਂ ਮੁਸ਼ਕਲ ਹਾਲਾਤ ’ਚੋਂ ਲੰਘ ਰਹੀ ਹੈ। ਉਸ ਦਾ ਸਟਾਰ ਹਰਫ਼ਨਮੌਲਾ ਕ੍ਰਿਕਟਰ ਸ਼ਾਕਿਬ ਅਲ ਹਸਨ ਮੁਅੱਤਲ ਦਾ ਸਾਹਮਣਾ ਕਰ ਰਿਹਾ ਹੈ। ਮਹਿਮੂਦੁੱਲ੍ਹਾ ਨੇ ਭਾਰਤ ਖ਼ਿਲਾਫ਼ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਤੋਂ […]