ਸਰੋਤਿਆਂ ਦਰਸ਼ਕਾਂ ਵੱਲੋਂ ਮਿਲ ਰਿਹਾ ਮਣਾਂਮੂੰਹੀ ਪਿਆਰ : ਗਾਇਕ ‘ਸ਼ੇਰ ਸਿੱਧੂ’
ਸੰਗੀਤਕ ਖੇਤਰ ਵਿੱਚ ਆਏ ਦਿਨ ਨਵੇਂ ਚਿਹਰੇ ਪ੍ਰਵੇਸ਼ ਕਰਕੇ ਆਪਣੀ ਕਿਸਮਤ ਅਜਮਾਉਣ ਆ ਰਹੇ ਹਨ। ਪਰ ਕਾਮਯਾਬੀ ਸਿਰਫ ਉਨਾਂ ਨੂੰ ਹੀ ਮਿਲਦੀ ਹੈ ਜੋ ਇਸ ਖੇਤਰ ਵਿੱਚ ਪੂਰੀ ਤਿਆਰੀ ਨਾਲ ਉਸਤਾਦ ਲੋਕਾਂ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖ ਕੇ ਪੈਰ ਧਰਦੇ ਹਨ। ਗਾਇਕ ਦਾ ਜਿਕਰ ਹੁਣ ਇੱਥੇ ਕਰਨ ਜਾ ਰਹੇ ਹਾਂ ਉਹ ਚਾਹੇ ਪੰਜਾਬੀ ਸੰਗੀਤ ਦੇ […]




