ਸ਼ਾਕਿਬ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਸਕਦਾ ਹੈ ਬੀਸੀਬੀ
ਢਾਕਾ – ਤਨਖ਼ਾਹ ਅਤੇ ਹੋਰ ਮੰਗਾਂ ਸਬੰਧੀ ਕੀਤੇ ਗਏ ਵਿਰੋਧ ਕਾਰਨ ਬੰਗਲਾਦੇਸ਼ ਦੇ ਘਰੇਲੂ ਕ੍ਰਿਕਟਰਾਂ ਨੂੰ ਭਾਵੇਂ ਫ਼ਾਇਦਾ ਹੋਇਆ ਹੈ, ਪਰ ਇਸ ਹੜਤਾਲ ਦੀ ਅਗਵਾਈ ਕਰਨ ਵਾਲੇ ਕੌਮੀ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਨੂੰ ਇੱਕ ਦੂਰਸੰਚਾਰ ਕੰਪਨੀ ਨਾਲ ਸਮਝੌਤਾ ਮਹਿੰਗਾ ਪੈ ਸਕਦਾ ਹੈ। ਕੇਂਦਰੀ ਸਮਝੌਤੇ ਦੀ ਉਲੰਘਣਾ ਕਾਰਨ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਉਸ ’ਤੇ […]




