ਅਮਰੀਕਾ ਦੇ ਵਿੱਤੀ ਦਬਦਬੇ ਨੂੰ ਵਿਸਤਾਰ ਦੇਵੇਗੀ ਲਿਬਰਾ ਜ਼ੁਕਰਬਰਗ
ਫੇਸਬੁੱਕ ਦੀ ਪ੍ਰਸਤਾਵਿਤ ਡਿਜੀਟਲ ਮੁਦਰਾ ‘ਲਿਬਰਾ’ ਇਕ ਪਾਸੇ ਦੁਨੀਆ ਭਰ ‘ਚ ਅਮਰੀਕਾ ਦੇ ਵਿੱਤੀ ਦਬਦਬੇ ਦਾ ਵਿਸਤਾਰ ਕਰੇਗੀ, ਉੱਧਰ ਸੰਸਾਰਕ ਪੱਧਰ ‘ਤੇ ਨਕਦੀ ਦੀ ਤੰਗੀ ਨਾਲ ਲੜ ਰਹੇ ਲੋਕਾਂ ਦੀ ਮਦਦ ਵੀ ਕਰੇਗੀ। ਫੇਸਬੁੱਕ ਦੇ ਮੁੱਖ ਕਾਰਜਕਾਰੀ ਮਾਰਕ ਜ਼ੁਕਰਬਰਗ ਨੇ ਮੰਗਲਵਾਰ ਨੂੰ ਵਿਧੀਨਿਰਮਾਤਾਵਾਂ ਦੇ ਸਾਹਮਣੇ ਦਿੱਤੇ ਜਾਣ ਵਾਲਾ ਆਪਣੇ ਬਿਆਨ ‘ਚ ਇਹ ਗੱਲ ਕਹੀ।ਅਮਰੀਕਾ ਦੀ […]




