ਫੇਲ੍ਹ ਹੈ ਡਲਬ ਇੰਜਨ ਮਾਡਲ ਭਾਜਪਾ ਸਰਕਾਰ : ਮਨਮੋਹਨ ਸਿੰਘ
ਪੀ.ਐਮ.ਸੀ. ਬੈਂਕ ਘੁਟਾਲਾ ਮੰਦਭਾਗਾ ਪ੍ਰਭਾਵਿਤ 16 ਲੱਖ ਖਾਤਾ ਧਾਰਕਾਂ ਨੂੰ ਮਿਲੇ ਨਿਆਂ ਮੁੰਬਈ – ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਭਾਜਪਾ ਤੇ ਮੋਦੀ ਸਰਕਾਰ ‘ਤੇ ਬਾਰੇ ਕਿਹਾ ਕਿ ਪ੍ਰਸ਼ਾਸਨ ਦਾ ਡਬਲ ਇੰਜਨ ਮਾਡਲ ਜਿਸ ‘ਤੇ ਭਾਜਪਾ ਵੋਟ ਮੰਗਦੀ ਹੈ, ਪੂਰੀ ਤਰ੍ਹਾਂ ਅਸਫ਼ਲ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸ਼ਾਸਨ ਦਾ ਬਹੁਪ੍ਰਚਾਰਿਤ ਡਬਲ ਇੰਜਨ ਮਾਡਲ, ਜਿਸ […]




