ਰੋਪੜ ਪੁਲਿਸ ਨੇ ਮੁੱਠਭੇੜ ਤੋਂ ਬਾਅਦ ਦਿੱਲੀ ਅਤੇ ਯੂ.ਪੀ. ਦਾ ਖ਼ਤਰਨਾਕ ਗੈਂਗਸਟਰ ਦਬੋਚਿਆ
ਮਾਹਰ ਨਿਸ਼ਾਨਚੀ ਝੁੰਨਾ ਪੰਡਿਤ ਕਤਲ ਦੇ 10 ਕੇਸਾਂ ਵਿੱਚ ਸੀ ਲੋੜੀਂਦਾ, 1 ਲੱਖ ਰੁਪਏ ਦਾ ਰੱਖਿਆ ਗਿਆ ਸੀ ਇਨਾਮ ਰੋਪੜ – ਰੋਪੜ ਪੁਲੀਸ ਨੇ ਸ਼ੁੱਕਰਵਾਰ ਨੂੰ ਭਾਰੀ ਜੱਦੋ-ਜਹਿਦ ਅਤੇ ਦੋਵੇਂ ਪਾਸੇ ਦੀ ਗੋਲੀਬਾਰੀ ਤੋਂ ਬਾਅਦ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਅਤਿ ਲੋੜੀਂਦੇ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਝੁੰਨਾ ਪੰਡਿਤ ਪਿਛਲੇ ਇੱਕ ਸਾਲ ਦੌਰਾਨ ਰੋਪੜ ਪੁਲਿਸ […]




