ਪਟਨਾ ਨੇ ਬੰਗਾਲ ਨੂੰ 69-41 ਨਾਲ ਹਰਾਇਆ
ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਨੇ ਪ੍ਰਦੀਪ ਨਰਵਾਲ ਦੇ 36 ਅੰਕ ਦੀ ਬਦੌਲਤ ਐਤਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਸੈਸ਼ਨ ਦੇ ਆਖਰੀ ਮੈਚ ‘ਚ ਬੰਗਾਲ ਵਾਰੀਅਰਸ ਨੂੰ 69-41 ਨਾਲ ਹਰਾਇਆ। ਪ੍ਰਦੀਪ ਦੇ ਇਸ ਪ੍ਰਦਰਸ਼ਨ ਨਾਲ ਉਸ ਦੇ ਇਸ ਸੈਸ਼ਨ ‘ਚ 302 ਅੰਕ ਹੋ ਗਏ ਹਨ ਜਿਸ ਨਾਲ ਪਟਨਾ ਨੇ ਇਕ ਮੈਚ ‘ਚ ਸਭ […]




