October 7, 2026

ਸੁਖਬੀਰ ਸਿੰਘ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਰਚੀ ਗਈ ਸੀ ਸਾਜ਼ਿਸ਼ : ਪੁਲਿਸ ਜਾਂਚ ‘ਚ ਖ਼ੁਲਾਸਾ

ਬੀਤੇ ਮਹੀਨੇ ਤਰਨ ਤਾਰਨ ਵਿਖੇ ਫਟੇ ਬੰਬ ਦੀ ਹੋਣੀ ਸੀ ਹਮਲੇ ਲਈ ਵਰਤੋਂ ਚੰਡੀਗੜ੍ਹ – ਪੰਜਾਬ ਪੁਲਿਸ ਵੱਲੋਂ ਤਰਨਤਾਰਨ ‘ਚ 5 ਸਤੰਬਰ ਨੂੰ ਹੋਏ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ 2015 ਵਿੱਚ ਬਰਗਾੜੀ ਬੇਅਦਬੀ ਘਟਨਾ ਮਗਰੋਂ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬੰਬ ਨਾਲ ਉਡਾਉਣ ਦੀ ਸਾਜ਼ਿਸ਼ […]

ਆਰੀਅਨਜ਼ ਦੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਮੋਹਾਲੀ ਵਿੱਚ ਆਰਐਮਸੀ ਪਲਾਂਟ ਦਾ ਕੀਤਾ ਦੌਰਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ ਦੇ ਸਿਵਿਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਆਪਣੇ ਅਕਾਦਮਿਕ ਦੇ ਆਧਾਰ ਤੇ ਰੈਡੀ ਮਿਕਸ ਕੰਕਰੀਟ (ਆਰਐਮਸੀ) ਪਲਾਂਟ, ਮੋਹਾਲੀ ਦਾ ਦੌਰਾ ਕੀਤਾ।ਸੀਨੀਅਰ ਕੁਆਲਿਟੀ ਪ੍ਰਧਾਨ ਅਧਿਕਾਰੀ ਇੰਜਨੀਅਰ ਦਵਿੰਦਰ ਕੁਮਾਰ, ਨੇ ਕੰਕਰੀਟ ਦੇ ਗੁਣਵੱਤਾ, ਬੈਚਿੰਗ ਅਤੇ ਕੰਕਰੀਟ ਦੇ ਗੁਣਾਂ ਦੀ ਜਾਂਚ ਦੇ ਲਈ ਖੇਤਰ ਵਿੱਚ ਕੀਤੇ ਗਏ ਵੱਖ-ਵੱਖ ਟੈਸਟਾਂ ਬਾਰੇ […]

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਿੳ ਜਰਸੀ ਦੇ ਸੈਨੇਟਰ ਨਾਲ ਮੁਲਾਕਾਤ; ਅਮਰੀਕੀ ਕੰਪਨੀਆਂ ਤੋਂ ਨਿਵੇਸ਼ ਦੀ ਮੰਗ ਕੀਤੀ

ਨਵੀਂ ਦਿੱਲੀ – ਨਿੳ ਜਰਸੀ ਦੇ ਸੈਨੇਟਰ ਤੇ ਡੈਮੋਕਰੇਟਿਕ ਪਾਰਟੀ ਦੇ ਸੀਨੀਅਰ ਮੈਂਬਰ ਰੌਬਰਟ ਮੈਂਡੇਜ਼ ਨੇ ਸ਼ੁੱਕਰਵਾਰ ਰਾਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਆਪਸੀ ਹਿੱਤਾਂ ਦੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ ਜਿਸ ਵਿੱਚ ਖੇਤੀਬਾੜੀ, ਫੂਡ ਪ੍ਰਾਸੈਸਿੰਗ, ਰੱਖਿਆ, ਫਰਮਾਸੂਟੀਕਲ, ਇੰਜਨੀਅਰਿੰਗ ਤੇ ਸਰਵਿਸ ਖੇਤਰ ਪ੍ਰਮੁੱਖ ਸਨ।ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ […]