April 30, 2026

ਪਿੱਠ ਚ ਸੱਟ ਕਾਰਣ ਲੰਬੇ ਸਮੇਂ ਤਕ ਬਾਹਰ ਰਹਿ ਸਕਦੈ ਪੰਡਯਾ

ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਬੰਗਲਾਦੇਸ਼ ਵਿੱਰੁਧ ਆਗਾਮੀ ਟੀ-0 ਕੌਮਾਂਤਰੀ ਲੜੀ ਦੇ ਇਲਾਵਾ ਲੰਬੇ ਸਮੇਂ ਤਕ ਟੀਮ ਵਿਚੋਂ ਬਾਹਰ ਰਹਿ ਸਕਦਾ ਹੈ ਕਿਉਂਕਿ ਉਸਦੀ ਪਿੱਠ ਦੇ ਹੇਠਲੇ ਹਿੱਸੇ ਵਿਚ ਇਕ ਵਾਰ ਫਿਰ ਦਰਦ ਸ਼ੁਰੂ ਹੋ ਗਿਆ ਹੈ। ਬੀ. ਸੀ. ਸੀ. ਆਈ. ਸੂਤਰ ਦੇ ਅਨੁਸਾਰ ਸੱਟ ਦੀ ਸਮੀਖਿਆ ਲਈ ਹਾਰਦਿਕ ਜਲਦ ਹੀ ਡਾਕਟਰਾਂ ਨਾਲ ਮਿਲਣ ਇੰਗਲੈਂਡ ਜਾਵੇਗਾ। […]

ਏਅਰ ਮਾਰਸ਼ਲ ਅਰੋੜਾ ਨੇ ਹਵਾਈ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ – ਏਅਰ ਮਾਰਸ਼ਲ ਹਰਜੀਤ ਸਿੰਘ ਅਰੋੜਾ ਨੇ ਮੰਗਲਵਾਰ ਨੂੰ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ। ਏਅਰ ਮਾਰਸ਼ਲ ਸ੍ਰੀ ਅਰੋੜਾ ਨੂੰ ਦਸੰਬਰ 1981 ਵਿੱਚ ਲੜਾਕੂ ਜਹਾਜ਼ਾਂ ਦੀ ਸ਼੍ਰੇਣੀ ਵਿੱਚ ਲਗਾਇਆ ਗਿਆ ਸੀ। ਹਰਜੀਤ ਸਿੰਘ ਅਰੋੜਾ ਨੂੰ ਏਅਰ ਫੋਰਸ ਦੇ ਆਧੁਨਿਕ ਅਤੇ ਪੁਰਾਤਨ ਲੜਾਕੂ ਜਹਾਜ਼ਾਂ ਨੂੰ ਉਡਾਉਣ ਦਾ ਵਿਸ਼ਾਲ ਤਜਰਬਾ ਹੈ। […]

ਭਾਰਤੀ ਕਪਤਾਨ ਕੋਹਲੀ ਤੋੜੇਗਾ ਤੇਂਦੁਲਕਰ-ਲਾਰਾ ਦਾ ਵੱਡਾ ਰਿਕਾਰਡ

ਦੱਖਣੀ ਅਫਰੀਕਾ ਵਿਰੁੱਧ ਖੇਡੇ ਜਾਣ ਵਾਲੀ ਟੈਸਟ ਸੀਰੀਜ਼ ‘ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ 21 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਬਣ ਸਕਦੇ ਹਨ। ਇਸ ਰਿਕਾਰਡ ਨੂੰ ਹਾਸਲ ਕਰਨ ਦੇ ਲਈ ਉਸ ਨੂੰ 281 ਦੌੜਾਂ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਉਹ ਇਸ ਮਾਮਲੇ ‘ਚ ਵੀ ਸਚਿਨ […]