May 2, 2026

ਟਰੰਪ ਦੀ ਈਰਾਨ ਨੂੰ ਸਿੱਧੀ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਬਗਦਾਦ ਵਿਚ ਅਮਰੀਕੀ ਹਵਾਈ ਹਮਲੇ ਵਿਚ ਸੀਨੀਅਰ ਈਰਾਨੀ ਕਮਾਂਡਰ ਦੇ ਮਾਰੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਉਸ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਭਿਆਨਕ ਹਮਲਾ ਕਰੇਗਾ। ਟਰੰਪ ਨੇ ਈਰਾਨ ਵਲੋਂ ਜਵਾਬੀ ਹਮਲੇ ਦੀ ਕਾਰਵਾਈ ਸਬੰਧੀ ਕੀਤੀਆਂ […]

ਅਮਰੀਕਾ 52 ਈਰਾਨੀ ਥਾਵਾਂ ਨੂੰ ਬਣਾਏਗਾ ਨਿਸ਼ਾਨਾ

ਈਰਾਨ ਅਮਰੀਕੀ ਜਵਾਨਾਂ ਜਾਂ ਜਾਇਦਾਦ ’ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਈਰਾਨ ਦੀਆਂ 52 ਥਾਵਾਂ ਨੂੰ ਨਿਸ਼ਾਨਾ ਬਣਾਏਗਾ ਤੇ ਉਹਨਾਂ ‘ਤੇ ਬਹੁਤ ਤੇਜ਼ੀ ਨਾਲ ਜ਼ੋਰਦਾਰ ਹਮਲਾ ਕਰੇਗਾ। ਟਰੰਪ ਨੇ ਇਰਾਕ ਵਿਚ ਇਕ ਸੀਨੀਅਰ ਈਰਾਨੀ ਜਨਰਲ ਨੂੰ ਨਿਸ਼ਾਨਾ ਬਣਾ ਕੇ ਸ਼ੁੱਕਰਵਾਰ ਨੂੰ ਡਰੋਨ ਹਮਲਾ ਕੀਤੇ ਜਾਣ ਦਾ ਬਚਾਅ ਕਰਦੇ ਹੋਏ ਟਵੀਟ ਕੀਤਾ ਕਿ 52 ਅੰਕ ਉੇਹਨਾਂ […]

ਭਾਜਪਾ ਨੇ ਸੋਧ ਐਕਟ ਦੇ ਸਮਰਥਨ ’ਚ ਜਾਗਰੂਕਤਾ ਮੁਹਿੰਮ ਵਿੱਢੀ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਲੋਕਾਂ ਨੂੰ ਸੋਧੇ ਗਏ ਨਾਗਰਿਕਤਾ ਐਕਟ ਬਾਰੇ ਕੋਈ ਗਲਤਫ਼ਹਿਮੀ ਨਹੀਂ ਰੱਖਣੀ ਚਾਹੀਦੀ। ਦੱਸਣਯੋਗ ਹੈ ਕਿ ਭਾਜਪਾ ਨੇ ਐਕਟ ਬਾਰੇ ਜਾਗਰੂਕਤਾ ਮੁਹਿੰਮ ਆਰੰਭੀ ਹੈ। ਲਖ਼ਨਊ ਲੋਕ ਸਭਾ ਹਲਕੇ ਦਾ ਦੌਰਾ ਕਰਦਿਆਂ ਰਾਜਨਾਥ ਜਸਟਿਸ ਖੇਮਕਰਨ ਦੇ ਘਰ ਗਏ ਤੇ ਐਕਟ ਬਾਰੇ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ […]