September 14, 2026

ਮੈਂ ਦਿੱਲੀ ਵਾਲਿਆ ਦਾ ਬੇਟਾ ਬਣ ਕੇ ਕੰਮ ਕੀਤਾ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਦੋਸ਼ਾਂ ਤੇ ਜਵਾਬ ਦਿੰਦੇ ਹੋਏ ਭਾਜਪਾ ਤੇ ਕਈ ਸਵਾਲ ਚੁੱਕੇ| ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਵਿੱਚ ਸਕੂਲਾਂ ਨੂੰ ਸੁਧਾਰਿਆ, ਮੋਹੱਲਾ ਕਲੀਨਿਕ ਖੋਲ੍ਹੇ, ਕੀ ਮੈਂ ਅੱਤਵਾਦੀ ਹਾਂ| ਮੈਂ ਦਿੱਲੀ ਲਈ ਕੰਮ ਕੀਤਾ| ਉਨ੍ਹਾਂ ਲੋਕਾਂ (ਭਾਜਪਾ) ਨੇ ਮੈਨੂੰ 5 ਸਾਲ […]

ਗਰਮ ਹਵਾਵਾਂ ਕਾਰਨ ਆਸਟ੍ਰੇਲੀਆ ਵਿੱਚ ਫਿਰ ਵਧਿਆ ਅੱਗ ਦਾ ਖਤਰਾ

ਸਿਡਨੀ – ਆਸਟ੍ਰੇਲੀਆ ਵਿੱਚ ਗਰਮ ਹਵਾਵਾਂ ਅਤੇ ਲੂ ਦੇ ਕਾਰਨ ਅੱਗ ਭੜਕਨ ਦਾ ਖਤਰਾ ਇਕ ਵਾਰ ਫਿਰ ਪੈਦਾ ਹੋ ਗਿਆ ਹੈ| ਸਾਊਥ ਆਸਟ੍ਰੇਲੀਆ ਰਾਜ ਵਿੱਚ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਗਿਆ| ਇੱਥੇ ਉਹਨਾਂ ਕਈ ਖੇਤਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਜਿੱਥੇ ਅੱਗ ਲੱਗਣ ਦਾ ਖਦਸ਼ਾ ਹੈ| ਗਰਮ ਹਵਾਵਾਂ ਸ਼ੁੱਕਰਵਾਰ ਤੱਕ ਕੈਨਬਰਾ ਅਤੇ ਮੈਲਬੌਰਨ […]

ਵਿਜੀਲੈਂਸ ਵਲੋਂ ਰਿਸ਼ਵਤ ਦੇ ਤਿੰਨ ਵੱਖ-ਵੱਖ ਕੇਸਾਂ ਵਿਚ ਨਗਰ ਨਿਗਮ ਦਾ ਕਰਮਚਾਰੀ, ਇਕ ਪਟਵਾਰੀ ਅਤੇ ਇਕ ਵਿਚੌਲਾ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ – ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਰਿਸ਼ਵਤ ਦੇ ਤਿੰਨ ਵੱਖ-ਵੱਖ ਕੇਸਾਂ ਵਿਚ ਨਗਰ ਨਿਗਮ ਦਾ ਕਰਮਚਾਰੀ, ਇਕ ਪਟਵਾਰੀ ਅਤੇ ਇਕ ਏ.ਐਸ.ਆਈ ਦੇ ਵਿਚੌਲੇ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ। ਨਗਰ ਨਿਗਮ ਬਠਿੰਡਾ ਵਿਖੇ ਤਾਇਨਾਤ ਕਲਰਕ ਅਸ਼ੋਕ ਕੁਮਾਰ ਨੂੰ ਸ਼ਿਕਾਇਤਕਰਤਾ ਸੁਖਦੇਵ ਸਿੰਘ, ਵਾਸੀ ਬਠਿੰਡਾ ਦੀ ਸ਼ਿਕਾਇਤ ਉੱਤੇ […]