May 11, 2026

ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਹਾਲੀ ਲਈ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ

ਜ਼ਿਲੇ ਵਿੱਚ ਨਵੀਂ ਆਈ.ਟੀ.ਆਈ., ਮਾਰਕੀਟ ਕਮੇਟੀ ਅਤੇ ਪੁਲੀਸ ਲਾਈਨ ਦਾ ਵੀ ਕੀਤਾ ਐਲਾਨ, ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ ਮੋਹਾਲੀ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਏ.ਐਸ. ਨਗਰ) ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਵੱਖ-ਵੱਖ ਭਲਾਈ ਅਤੇ ਵਿਕਾਸ ਉਪਰਾਲਿਆਂ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਅੱਜ 71ਵੇਂ ਗਣਤੰਤਰ […]

ਭਾਰਤ ‘ਚ ਜਾਨਲੇਵਾ ‘ਕੋਰੋਨਾ’ ਵਾਇਰਸ ਦੀ ਦਸਤਕ

ਮੁੰਬਈ ‘ਚ ਮਿਲੇ 2 ਸ਼ੱਕੀ ਮਰੀਜ਼-ਦੇਸ਼ ਭਰ ਦੇ ਹਵਾਈ ਅੱਡਿਆਂ ‘ਤੇ ਅਲਰਟ ਮੁੰਬਈ – ਬੀਤੇ ਕੁਝ ਦਿਨਾਂ ਤੋਂ ਚੀਨ ਵਿੱਚ ਫ਼ੈਲੇ ਜਾਨਲੇਵਾ ਵਾਇਰਸ ਕੋਰੋਨਾ ਦੇ ਭਾਰਤ ਵਿੱਚ ਦਸਤਕ ਦਿੱਤੇ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਚੀਨ ਵਿੱਚ 2 ਦਰਜਨ ਤੋਂ ਵਧੇਰੇ ਮੌਤਾਂ ਦਾ ਕਾਰਨ ਕੋਰੋਨਾ ਵਾਇਰਸ ਸਬੰਧੀ ਭਾਰਤ ਵਿੱਚ ਪਹਿਲਾਂ ਤੋਂ ਹੀ ਅਲਰਟ ਜਾਰੀ […]

ਭਾਰਤ ਨੇ ਕੀਤਾ ਕੇ-4 ਮਿਜ਼ਾਇਲ ਦਾ ਸਫਲ ਪ੍ਰੀਖਣ

ਨਵੀਂ ਦਿੱਲੀ – ਭਾਰਤ ਨੇ ਅੱਜ ਇੱਕ ਹੋਰ ਬੈਲੇਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਪਿਛਲੇ 6 ਦਿਨਾਂ ‘ਚ ਇਹ ਦੂਜੀ ਵਾਰ ਹੈ, ਜਦੋਂ ਡੀ.ਆਰ.ਡੀ.ਓ. ਨੇ ਕੋਈ ਦੂਜਾ ਪ੍ਰੀਖਣ ਕੀਤਾ ਹੈ। ਸਰਕਾਰੀ ਸੂਤਰਾਂ ਮੁਤਾਬਕ ਡੀ.ਆਰ.ਡੀ.ਓ. ਨੇ ਵਿਸ਼ਾਖਾਪਟਨਮ ਤਟ ਤੋਂ 3500 ਕਿ: ਮੀ: ਤੱਕ ਮਾਰੂ ਸਮਰੱਥਾ ਵਾਲੀ ਕੇ-4 ਬੈਲੇਸਟਿਕ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਕੇ-4 […]