ਓਲੰਪਿਕ ਤੋਂ ਪਹਿਲਾਂ ਮਜ਼ਬੂਤ ਟੀਮਾਂ ਖ਼ਿਲਾਫ਼ ਚੰਗੀ ਸ਼ੁਰੂਆਤ ਜ਼ਰੂਰੀ: ਰਾਣੀ
ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਅੱਜ ਕਿਹਾ ਕਿ ਨਿਊਜ਼ੀਲੈਂਡ ਅਤੇ ਬ੍ਰਿਟੇਨ ਵਰਗੀਆਂ ਉੱਚੇ ਦਰਜੇ ਵਾਲੀਆਂ ਟੀਮਾਂ ਖ਼ਿਲਾਫ਼ ਅਗਲੇ ਮੈਚਾਂ ਵਿੱਚ ਚੰਗਾ ਪ੍ਰਦਰਸ਼ਨ ਓਲੰਪਿਕ ਦੀ ਬਿਹਤਰ ਤਿਆਰੀ ਸਾਬਤ ਹੋਵੇਗਾ। ਰਾਣੀ ਨੇ ਇਸ ਸੈਸ਼ਨ ਦੇ ਪਹਿਲੇ ਗੇੜ ਲਈ ਆਕਲੈਂਡ ਰਵਾਨਾ ਹੋਣ ਤੋਂ ਪਹਿਲਾਂ ਇਹ ਗੱਲ ਕਹੀ। ਭਾਰਤੀ ਟੀਮ ਨਿਊਜ਼ੀਲੈਂਡ ਖ਼ਿਲਾਫ਼ ਚਾਰ ਮੈਚ ਅਤੇ […]




