May 10, 2026

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਪ੍ਰੀਖਿਆ ਕੇਂਦਰ ਦੇ ਆਲੇ ਦੁਆਲੇ ਮਨਾਹੀ ਦੇ ਹੁਕਮ ਜਾਰੀ

ਜਲੰਧਰ – ਜ਼ਿਲ੍ਹਾ ਮੈਜੀਸਟ੍ਰੇਟ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ ਨੰਬਰ 2)ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਜਲੰਧਰ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 19/01/2020 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਿਆ ਜਾ ਰਿਹਾ ਹੈ ਦੇ […]

ਭਾਰਤੀ ਫ਼ੌਜ ਦੇ ਨਵੇਂ ਉੱਪ ਮੁਖੀ ਹੋਣਗੇ ਐੱਸ.ਕੇ. ਸੈਣੀ

ਨਵੀਂ ਦਿੱਲੀ – ਭਾਰਤੀ ਫ਼ੌਜ ਦੇ ਦੱਖਣੀ ਉੱਪ ਮੁਖੀ ਲੇਫਟਿਨੈਂਟ ਜਨਰਲ ਐੱਸ.ਕੇ. ਸੈਣੀ ਫ਼ੌਜ ਉੱਪ ਮੁਖੀ ਹੋਣਗੇ। ਉਹ ਗੁਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਇਹ ਅਹੁਦਾ ਸੰਭਾਲਣਗੇ। ਇਹ ਅਹੁਦਾ ਜਨਰਲ ਮਨੋਜ ਮੁਕੁੰਦ ਨਰਵਣੇ ਦੇ ਫ਼ੌਜ ਮੁਖੀ ਬਣਨ ਤੋਂ ਬਾਅਦ ਖ਼ਾਲੀ ਹੈ। ਦੱਸ ਦਈਏ ਕਿ ਸੈਨਿਕ ਮਾਮਲਿਆਂ ਬਾਰੇ ਵਿਭਾਗ ਦੁਆਰਾ ਚੀਫ਼ ਆਫ਼ ਡਿਫੈਂਸ […]

ਗੁਰਦੁਆਰੇ ‘ਚ ਲੁੱਟ ਕਰਨ ਪਹੁੰਚੇ 2 ਲੁਟੇਰੇ ਪੁਲਿਸ ਵੱਲੋਂ ਕਾਬੂ

ਦੋਸ਼ੀਆਂ ਕੋਲੋਂ 10 ਲੈਪਟੋਪ, 17 ਮੋਬਾਈਲ ਤੇ ਹਥਿਆਰ ਬਰਾਮਦ ਲੁਧਿਆਣਾ – ਥਾਣਾ ਜਮਾਲਪੁਰ ਦੀ ਪੁਲਸ ਪਾਰਟੀ ਨੇ ਪਿੰਡ ਸਾਹਿਬਆਣਾ ਵਿਖੇ ਗੁਰੂਦੁਆਰਾ ਸਾਹਿਬ ਚ ਦਾਖਿਲ ਹੋ ਕੇ ਲੁੱਟ ਦੀ ਨੀਅਤ ਨਾਲ ਗੋਲੀਆਂ ਚਲਾਉਣ ਵਾਲੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਚੋਰੀ ਕੀਤੇ 10 ਲੈਪਟੋਪ 17 ਮੋਬਾਈਲ 1 ਦੇਸੀ ਕੱਟਾ […]