May 10, 2026

ਇਸਰੋ ਵਲੋਂ ਜੀਸੈਟ-30 ਸਫਲਤਾਪੂਰਵਕ ਲਾਂਚ

ਨਵੀਂ ਦਿੱਲੀ – ਭਾਰਤੀ ਪੁਲਾੜ ਸੰਗਠਨ (ਇਸਰੋ) ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ| ਇਸਰੋ ਨੇ ਦੇਸ਼ ਦੇ ਨਾਂ ਇਕ ਹੋਰ ਵੱਡੀ ਸਫਲਤਾ ਲਿਖੀ ਅਤੇ ਸਭ ਤੋਂ ਸ਼ਕਤੀਸ਼ਾਲੀ ਸੰਚਾਰ ਉਪਗ੍ਰਹਿ ਜੀਸੈਟ -30 ਨੂੰ ਸਫਲਤਾਪੂਰਵਕ ਲਾਂਚ ਕੀਤਾ| ਸਾਲ 2020 ਵਿਚ ਇਹ ਇਸਰੋ ਦੀ ਪਹਿਲੀ ਲਾਂਚ ਹੈ, ਜਿਸ ਵਿੱਚ ਇਸਨੂੰ ਸਫਲਤਾ ਮਿਲੀ ਹੈ| ਇਸਰੋ ਦਾ ਜੀਸੈਟ -30 […]

ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਲੁਧਿਆਣਾ – ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਆਗਮਨ ਨੂੰ ਸਮਰਪਿਤ ਅਤੇ ਨਵੇਂ ਸਾਲ 2020 ਦੇ ਆਮਦ ਦੀ ਖੁਸ਼ੀ ਵਿੱਚ ਨਿਰੋਲ ਗੁਰਮਤਿ ਪ੍ਰਚਾਰ ਸਤਿਸੰਗ ਮਿਸ਼ਨ ਸੁਖਮਨੀ ਸੋਸਾਇਟੀ ਅਤੇ ਮਹਿਲਾ ਸੇਵਾ ਵੈਲਫੇਅਰ ਸੋਸਾਇਟੀ (ਰਜਿ.) ਪਟਿਆਲਾ ਵੱਲੋਂ ਮਹਾਨ ਕੀਰਤਨ ਸਮਾਗਮ ਬਾਬਾ ਸ਼੍ਰੀ ਚੰਦ ਗੁਰਦੁਆਰਾ, ਪਟਿਆਲਾ ਵਿੱਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਸ਼ਾਮਲ ਹੋਏ। […]

ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਿਸ ਦੀਆਂ 15 ਟੁਕੜੀਆਂ ਗਣਤੰਤਰ ਦਿਵਸ ਮਾਰਚ ਪਾਸਟ ‘ਚ ਹੋਣਗੀਆਂ ਸ਼ਾਮਿਲ

ਜਲੰਧਰ – ਇਸ ਸਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਜਾ ਰਹੇ ਸ਼ਾਨਦਾਰ ਮਾਰਚ ਪਾਸਟ ਵਿਚ ਅਰਧ ਸੈਨਿਕ ਬਲਾਂ,ਪੰਜਾਬ ਪੁਲਿਸ, ਹੋਮ ਗਾਰਡ, ਐਨ.ਸੀ.ਸੀ. ਸਕਾਊਟ ਅਤੇ ਗਰਲਜ਼ ਗਾਈਡਜ਼ ਦੀਆਂ 15 ਟੁਕੜੀਆਂ ਹਿੱਸਾ ਲੈਣਗੀਆਂ.ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਪੇਸ਼ ਕੀਤੇ ਜਾਣ ਵਾਲੇ ਮਾਰਚ ਪਾਸਟ ਸਬੰਧੀ ਪ੍ਰਬੰਦਾ ਨੂੰ ਅੰਤਿਮ ਛੋਹਾਂ ਦੇਣ […]