May 7, 2026

ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ, 2700 ਅੰਕ ਡਿੱਗਾ ਸੈਂਸੈਕਸ

ਮੁੰਬਈ – ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿੱਚ ਫਿਰ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ| ਦਿਨ ਭਰ ਦੇ ਕਾਰੋਬਾਰ ਤੋਂ ਬਾਅਦ ਅੱਜ ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 2713.41 ਅੰਕ ਯਾਨੀ ਕਿ 7.96 ਫੀਸਦੀ ਦੀ ਗਿਰਾਵਟ ਤੋਂ ਬਾਅਦ 31,390.07 ਦੇ ਪੱਧਰ ਤੇ ਬੰਦ ਹੋਇਆ ਹੈ| ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ […]

ਚੀਨ ਦੇ ਅਰਬਪਤੀ ਜੈਕ ਮਾ ਨੇ ਅਮਰੀਕਾ ਨੂੰ ਦਾਨ ਕੀਤੇ 10 ਲੱਖ ਮਾਸਕ ਤੇ 5 ਲੱਖ ਟੈਸਟ ਕਿੱਟਾਂ

ਵਾਸ਼ਿੰਗਟਨ – ਚੀਨ ਦੇ ਅਰਬਪਤੀ ਅਤੇ ਅਲੀਬਾਬ ਦੇ ਸਹਿ-ਸੰਸਥਾਪਕ ਜੈਮ ਮਾ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਪੂਰੇ ਯੂਰੋਪ ਵਿੱਚ 2 ਮਿਲੀਅਨ ਮਾਸਕ ਵੰਡਣ ਦਾ ਵਾਅਦਾ ਕੀਤਾ ਹੈ| ਨਾਲ ਹੀ ਦੇਰ ਰਾਤ ਮਾਸਕ ਦੀ ਪਹਿਲੀ ਖੇਪ ਵੀ ਪਹੁੰਚਾਈ ਗਈ| ਇਸ ਵਾਅਦੇ ਨਾਲ ਹੀ ਜੈਕ ਮਾ ਨੇ ਅਮਰੀਕਾ ਨੂੰ ਵੀ ਪੰਜ ਲੱਖ ਕੋਰੋਨਾ ਵਾਇਰਸ ਟੈਸਟ ਕਿੱਟ […]

ਅਮਰੀਕੀ ਰਾਸ਼ਟਰਪਤੀ ’ਚ ਨਹੀਂ ਮਿਲੇ ਕਰੋਨਾਵਾਇਰਸ ਦੇ ਲੱਛਣ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੋਨਾਵਾਇਰਸ ਸਬੰਧੀ ਟੈਸਟ ਨਾਂਹ-ਪੱਖੀ ਪਾਏ ਹਨ। ਇਹ ਜਾਣਕਾਰੀ ਵ੍ਹਾਈਟ ਹਾਊਟ ਦੇ ਸਿਹਤ ਅਧਿਕਾਰੀ ਵੱਲੋਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਅਮਰੀਕਾ ਵਿੱਚ ਸ਼ੁੱਕਰਵਾਰ ਨੂੰ ਕੌਮੀ ਐਮਰਜੈਂਸੀ ਐਲਾਨੀ ਗਈ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਸਟ ਸ਼ੁੱਕਰਵਾਰ ਰਾਤ ਨੂੰ ਕੀਤੇ ਗਏ ਸਨ, ਜਿਨ੍ਹਾਂ ਦੇ ਨਤੀਜੇ 24 […]