ਕਾਂਗਰਸ ਦੀ ਟੀਮ ਨੇ ਦਿੱਲੀ ਹਿੰਸਾ ਤੇ ਆਪਣੀ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪੀ
ਨਵੀਂ ਦਿੱਲੀ – ਦਿੱਲੀ ਹਿੰਸਾ ਦੀ ਜਾਂਚ ਲਈ ਕਾਂਗਰਸ ਵਲੋਂ ਗਠਿਤ 5 ਮੈਂਬਰੀ ਟੀਮ ਨੇ ਅੱਜ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ| ਸੂਤਰਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਵਿੱਚ ਪੁਲੀਸ ਦੀ ਭੂਮਿਕਾ ਤੇ ਸਵਾਲ ਖੜ੍ਹੇ ਕੀਤੇ ਗਏ ਹਨ| ਸੂਤਰਾਂ ਅਨੁਸਾਰ ਮੁਕੁਲ ਵਾਸਨਿਕ ਅਤੇ ਇਸ ਟੀਮ ਵਿੱਚ ਸ਼ਾਮਲ ਹੋਰ ਨੇਤਾਵਾਂ ਨੇ ਸੋਨੀਆ […]




