ਕਰਵਾ ਚੌਥ ਆਰੀਅਨਜ਼ ਵਿਖੇ ਧੂਮਧਾਮ ਨਾਲ ਮਨਾਇਆ ਗਿਆ
ਮੋਹਾਲੀ – ਆਰੀਅਨਜ ਗਰੁੱਪ ਆਫ਼ ਕਾਲੇਜਿਜ, ਰਾਜਪੁਰਾ, ਨੇੜੇ ਚੰਡੀਗੜ ਨੇ ਅੱਜ ਕਰਵਾ ਚੌਥ ਨੂੰ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਆਰੀਅਨਜ਼ ਕਾਲਜ ਆਫ਼ ਲਾਅ, ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ, ਆਰੀਅਨਜ਼ ਫਾਰਮੇਸੀ ਕਾਲਜ, ਆਰੀਅਨਜ਼ ਕਾਲਜ ਆਫ਼ ਐਜੂਕੇਸ਼ਨ, ਆਰੀਅਨਸ ਬਿਜ਼ਨਸ ਸਕੂਲ ਅਤੇ ਆਰੀਅਨਜ਼ ਇੰਸਟੀਚਿਓ੍ਵਟ ਆਫ਼ ਨਰਸਿੰਗ ਦੇ ਸਟਾਫ ਨੇ ਕੈਂਪਸ ਵਿੱਚ ਆਯੋਜਿਤ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ।ਇਸ […]




