ਚੀਨ ਸਰਕਾਰ ਨੇ ਆਸਟ੍ਰੇਲੀਆ ਦੀ ਵਾਈਨ ਤੇ ਭਾਰੀ ਟੈਕਸ ਲਗਾਇਆ
ਸਿਡਨੀ – ਆਸਟ੍ਰੇਲੀਆ ਅਤੇ ਚੀਨ ਦੇ ਰਿਸ਼ਤਿਆਂ ਵਿਚ ਤਣਾਅ ਬਰਕਰਾਰ ਹੈ| ਹੁਣ ਚੀਨ ਨੇ ਇੱਕ ਐਂਟੀ-ਡਪਿੰਗ ਉਪਾਅ ਦੇ ਤਹਿਤ ਆਸਟ੍ਰੇਲੀਅਨ ਵਾਈਨ ਤੇ ਭਾਰੀ ਟੈਕਸ ਲਗਾਇਆ ਹੈ, ਜਿਸ ਦਾ ਉਦਯੋਗ ਜਗਤ ਤੇ ਪ੍ਰਭਾਵ ਪਵੇਗਾ| ਚੀਨ ਦੇ ਵਣਜ ਮੰਤਰਾਲੇ ਨੇ ਘੋਸ਼ਣਾ ਕੀਤੀ ਹੈ ਕਿ ਡਿਊਟੀਆਂ 107.1 ਤੋਂ 212.1 ਫੀਸਦ ਤੱਕ ਹੋਣਗੀਆਂ, ਜੋ ਕਿ ਪ੍ਰਭਾਵਸ਼ਾਲੀ ਢੰਗ ਨਾਲ ਆਸਟ੍ਰੇਲੀਆਈ […]




