ਹਾਂਗਕਾਂਗ ਵਿੱਚ ਕੋਰੋਨਾ ਦੀ ਚੌਥੀ ਲਹਿਰ ਸ਼ੁਰੂ, ਸਕੂਲਾਂ ਨੂੰ ਕੀਤਾ ਬੰਦ
ਹਾਂਗਕਾਂਗ – ਹਾਂਗਕਾਂਗ ਵਿਚ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਇੱਥੇ ਕੋਰੋਨਾ ਦੇ 26 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 21 ਮਾਮਲੇ ਸਥਾਨਕ ਹੀ ਸਨ|ਹਾਂਗਕਾਂਗ ਵਿਚ ਪਹਿਲੀ ਤੋਂ ਤੀਜੀ ਦੀਆਂ ਜਮਾਤਾਂ ਨੂੰ 23 ਨਵੰਬਰ ਤੋਂ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ| ਕੇ.ਜੀ. ਅਤੇ ਨਰਸਰੀ ਦੀਆਂ ਜਮਾਤਾਂ ਨੂੰ […]




