ਹਰਿਆਣਾ ਦੇ ਮੁੱਖ ਮੰਤਰੀ ਨੇ ਸਾਬਕਾ ਜੱਜ ਜਸਟਿਸ ਐਸ.ਐਨ. ਅਗਰਵਾਲ ਵੱਲੋਂ ਸਰਦਾਰ ਵਲੱਭਭਾਈ ਪਟੇਲ ‘ਤੇ ਲਿਖਿਤ ਤਿੰਨ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਐਸ.ਐਨ. ਅਗਰਵਾਲ ਵੱਲੋਂ ਸਰਦਾਰ ਵਲੱਭਭਾਈ ਪਟੇਲ ‘ਤੇ ਲਿਖਿਤ ਤਿੰਨ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ| ਤਿੰਨ ਕਿਤਾਬਾਂ ਵਿੱਚੋਂ ਦੋ ਕਿਤਾਬਾਂ ਦੇਸ਼ ਦੀ ਆਜਾਦੀ ਦੇ ਬਾਅਦ ਭਾਰਤ ਵਿਚ ਰਿਆਸਤਾਂਦੇ ਏਕੀਕਰਣ ‘ਤੇ ਹੈ| ਸਰਦਾਰ ਪਟੇਲ, ਦੇ ਸੁਪਰੀਮ ਆਰਟੀਟੇਕਟ ਇਨ ਯੂਨੀਫਿਕੇਸ਼ਨ […]




