ਅਮਰੀਕਾ ਨੇਵਾਡਾ ਦੇ ਗਵਰਨਰ ਨੂੰ ਵੀ ਹੋਇਆ ਕਰੋਨਾ
ਕੈਲੀਫੋਰਨੀਆ – ਕੋਰੋਨਾ ਮਹਾਂਮਾਰੀ ਨੇ ਅਮਰੀਕੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਆਪਣਾ ਪ੍ਰਕੋਪ ਢਾਹਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਦੀ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ। ਪਿਛਲੇ ਦਿਨੀ ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਦੇ ਕੋਰੋਨਾਂ ਪੀੜਿਤ ਹੋਣ ਤੋਂ ਬਾਅਦ ਹੁਣ ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਨੇ ਸ਼ੁੱਕਰਵਾਰ ਨੂੰ ਕੋਵਿਡ -19 ਦਾ ਪਾਜ਼ੀਟਿਵ ਟੈਸਟ […]




