ਹਰਿਆਣਾ ਪੁਲਿਸ ਨੇ 400 ਕਿਲੋ ਡੋਡਾ ਪੋਸਤ ਬਰਾਮਦ ਕਰਕੇ ਤਸੱਕਰ ਨੂੰ ਗ੍ਰਿਫਤਾਰ ਕੀਤਾ
ਚੰਡੀਗੜ – ਹਰਿਆਣਾ ਪੁਲਿਸ ਵੱਲੋਂ ਜਿਲਾ ਜੀਂਦ ਤੋਂ 400 ਕਿਲੋ ਡੋਡਾ ਪੋਸਤ ਬਰਾਮਦ ਕਰਕੇ ਇਸ ਸਬੰਧ ਵਿਚ ਇਕ ਦੋਸ਼ੀ ਤਸੱਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ|ਹਰਿਆਣਾ ਪੁਲਿਸ ਨੇ ਦਸਿਆ ਕਿ ਗ੍ਰਿਫਤਾਰ ਦੋਸ਼ੀ ਦੀ ਪਛਾਣ ਅਸ਼ੋਕ ਕੁਮਾਰ ਵਾਸੀ ਖਰਕ ਪਾਂਡਵਾ ਜਿਲਾ ਕੈਥਲ ਹਾਲ ਛੋਟੂ ਰਾਮ ਕਾਲੋਨੀ ਨਰਵਾਨਾ ਵੱਜੋਂ ਹੋਈ ਹੈ|ਪੁਲਿਸ ਦੀ ਟੀਮ ਕਲ ਸ਼ਾਮ ਨੂੰ ਟੀ ਪੁਆਇੰਟ […]




