May 10, 2026

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟੈਂਕ ‘ਤੇ ਸਵਾਰ ਹੋ ਕੇ ਮਨਾਈ ਫੌਜੀਆਂ ਨਾਲ ਦੀਵਾਲੀ

ਜੈਸਲਮੇਰ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 14 ਨਵੰਬਰ ਨੂੰ ਜੈਸਲਮੇਰ ਦੇ ਲੋਂਗੇਵਾਲਾ ਵਿੱਚ ਇੱਕ ਟੈਂਕ ਉੱਤੇ ਸਵਾਰੀ ਕਰਕੇ ਫੌਜੀਆਂ ਨਾਲ ਦੀਵਾਲੀ ਮਨਾਈ।ਉਹ ਪੱਛਮੀ ਸੈਕਟਰ ਦੇ ਲੋਂਗੇਵਾਲਾ ਵਿਖੇ ਫੌਜੀਆਂ ਨਾਲ ਦੀਵਾਲੀ ਮਨਾਉਣ ਲਈ ਰਾਜਸਥਾਨ ਦੇ ਜੈਸਲਮੇਰ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।

ਵਾਸ਼ਿੰਗਟਨ ‘ਚ ਟਰੰਪ ਦੇ ਸਮਰਥਕਾਂ ਅਤੇ ਆਮ ਲੋਕਾਂ ‘ਚ ਝੜਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਕ ‘ਚ ਕੀਤੇ ਗਏ ‘ਮਿਲੀਅਨ ਮਾਗਾ ਮਾਰਚ’ ਦੌਰਾਨ ਵਾਸ਼ਿੰਗਟਨ ਡੀ ਸੀ ਵਿੱਚ ਸ਼ਨੀਵਾਰ ਨੂੰ ਹਿੰਸਾ ਭੜਕ ਗਈ, ਜਦੋਂ ਟਰੰਪ ਦੇ ਸਮਰਥਕਾਂ ਅਤੇ ਆਮ ਲੋਕਾਂ ਦੀ ਆਪਸ ‘ਚ ਝੜਪ ਹੋ ਗਈ।ਟਰੰਪ ਦੇ ਹੱਕ ‘ਚ ਅਤੇ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਵਿਰੋਧ ਕਰਨ ਲਈ ਹਜ਼ਾਰਾਂ ਲੋਕ ਸ਼ਨੀਵਾਰ ਨੂੰ ਯੂ ਐਸ […]

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਸਵੈਜੀਵਨੀ ਵਿੱਚ ਭਾਰਤੀ ਨੇਤਾਵਾਂ ਦਾ ਕੀਤਾ ਜਿਕਰ

ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਸਵੈ ਜੀਵਨੀ ‘ਏ ਪ੍ਰਾਮਿਸਡ ਲੈਂਡ’ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਹੈ| ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਨਰਵਸ ਅਤੇ ਘੱਟ ਗੁਣੱਵਤਾ ਵਾਲਾ ਦੱਸਿਆ ਹੈ| ਓਬਾਮਾ ਉਨ੍ਹਾਂ ਲਈ ਲਿਖਦੇ ਹਨ ਕਿ ਇਕ ਵਿਦਿਆਰਥੀ ਜਿਸ ਨੇ ਕੋਰਸ ਕੀਤਾ ਹੈ ਅਤੇ ਅਧਿਆਪਕ ਨੂੰ ਪ੍ਰਭਾਵਿਤ ਕਰਨ ਲਈ […]