ਆਰੀਅਨਜ਼ ਵਿਦਿਆਰਥੀ ਨੇ ਗਾਇਕਾ ਅਤੇ ਅਦਾਕਾਰਾ ਤੁਲਸੀ ਕੁਮਾਰ ਦੁਆਰਾ ਲਾਈਵ ਗਾਉਣ ਦਾ ਅਨੰਦ ਲਿਆ
ਮੋਹਾਲੀ – ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਦੁਆਰਾ ਆਯੋਜਿਤ ਵਰਚੁਅਲ ਪਲੇਟਫਾਰਮ ‘ਤੇ ਨਾਮਵਰ ਗਾਇਕਾ ਤੁਲਸੀ ਕੁਮਾਰ ਨੇ ਮੈਨੇਜਮੈਂਟ, ਇੰਜੀਨੀਅਰਿੰਗ, ਲਾਅ, ਨਰਸਿੰਗ, ਫਾਰਮੇਸੀ, ਬੀਐਡ, ਪੌਲੀਟੈਕਨਿਕ ਡਿਪਲੋਮਾ, ਸਿੱਖਿਆ ਅਤੇ ਖੇਤੀਬਾੜੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਗੱਲਬਾਤ ਕੀਤੀ। ਉਹ 2020 ਵਿਚ ਪੌਪ ਸਪੇਸ ਵਿਚ ਕੰਮ ਕਰ ਰਹੀ ਹੈ ਜਿਵੇਂ ਕਿ ਉਨ•ਾਂ ਦੇ ਗਾਨੇ ਤੇਰੇ ਨਾਲ, […]




