ਕਿਸਾਨ ਨੂੰ ਫਸਲ ਦਾ ਭੁਗਤਾਨ ਸੱਤ ਦਿਨਾਂ ਦੀ ਨਿਰਧਾਰਿਤ ਸਮੇਂ ਵਿਚ ਹੋਵੇ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖਰੀਫ ਫਸਲਾਂ ਦੀ ਖਰੀਦ ਵਿਚ ਲਗੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਕਿਸਾਨ ਨੂੰ ਭੁਗਤਾਨ ਸੱਤ ਦਿਨਾਂ ਦੀ ਨਿਰਧਾਰਿਤ ਸਮੇਂ ਵਿਚ ਹਰ ਹਾਲ ਵਿਚ ਕਰਨਾ ਹੈ| ਖਰੀਦ ਏਜੰਸੀ, ਆੜਤੀਆਂ ਤੇ ਬੈਂਕਾਂ ਵੱਲੋਂ ਭੁਗਤਾਨ ਵਿਚ ਕਿਸੇ ਤਰਾਂ ਦੀ ਢਿਲਾਈ ਬਰਦਾਸ਼ਤ ਨਹੀਂ ਹੋਵੇਗੀ| ਜੇ ਫਾਰਮ ਤੇ ਆਈ ਫਾਰਮ […]




