May 11, 2026

ਬਰਫ ਦੀ ਚਾਦਰ ਨਾਲ ਢੱਕਿਆ ‘ਬਾਬਾ ਕੇਦਾਰਨਾਥ ਧਾਮ’

ਉੱਤਰਾਖੰਡ – ਉੱਤਰ ਭਾਰਤ ਸਮੇਤ ਉੱਤਰਾਖੰਡ ਵਿੱਚ ਠੰਡ ਦਾ ਦੌਰ ਸ਼ੁਰੂ ਹੋ ਗਿਆ ਹੈ| ਉੱਤਰਾਖੰਡ ਵਿਚ ਬਰਫ਼ਬਾਰੀ ਜਾਰੀ ਹੈ| ਬਾਬਾ ਕੇਦਾਰਨਾਥ ਦਾ ਦਰਬਾਰ ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ਗਿਆ ਹੈ| ਕੇਦਾਰਨਾਥ ਧਾਮ ਵਿਚ ਦੇਰ ਰਾਤ ਪਈ ਬਰਫ਼ ਤੋਂ ਬਾਅਦ ਮੰਦਰ ਕੰਪਲੈਕਸ ਦੇ ਚਾਰੋਂ ਪਾਸੇ ਬਰਫ਼ ਹੀ ਬਰਫ਼ ਨਜ਼ਰ ਆ ਰਹੀ ਹੈ| ਕੇਦਾਰਨਾਥ ਧਾਮ ਤੇ […]

ਆਸਟਰੀਆ ਦੇ ਵਿਆਨਾ ਵਿੱਚ 6 ਵੱਖ-ਵੱਖ ਥਾਵਾਂ ਤੇ ਗੋਲੀਬਾਰੀ

ਵਿਆਨਾ – ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ ਕੁਝ ਹਥਿਆਰਬੰਦ ਬੰਦੂਕਧਾਰੀਆਂ ਨੇ 6 ਵੱਖ-ਵੱਖ ਥਾਵਾਂ ਤੇ ਗੋਲੀਬਾਰੀ ਕੀਤੀ, ਜਿਸ ਵਿਚ ਪੁਲੀਸ ਮੁਤਾਬਕ 3 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ| ਹਾਲਾਂਕਿ ਕੁਝ ਰਿਪੋਰਟਾਂ ਵਿਚ 7 ਤੋਂ ਵੱਧ ਵਿਅਗਤੀਆਂ ਦੀ ਮੌਤ ਹੋਣ ਦੀ ਖਬਰ ਵੀ ਸਾਂਝੀ ਕੀਤੀ ਜਾ ਰਹੀ ਹੈ| ਆਸਟਰੀਆ […]

ਹਾਂਗਕਾਂਗ ਦੀ ਵਿਰੋਧੀ ਧਿਰ ਦੇ ਸੰਸਦ ਮੈਂਬਰ ਟੇਡ ਹੂਈ ਗ੍ਰਿਫਤਾਰ

ਹਾਂਗਕਾਂਗ – ਹਾਂਗਕਾਂਗ ਦੀ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰ ਟੇਡ ਹੂਈ ਨੂੰ ਮਈ ਵਿਚ ਹੋਈ ਅਸ਼ਾਂਤ ਵਿਧਾਨ ਸਭਾ ਦੀ ਮੀਟਿੰਗ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਰੌਲਾ ਪਾਉਣ ਅਤੇ ਭੜਾਸ ਕੱਢਣ ਲਈ ਹੱਥੋਪਾਈ ਤੇ ਉਤਰ ਆਇਆ ਸੀ| ਇਸ ਤੋਂ ਇਲਾਵਾ ਸੱਤ ਜਨ ਵਿਰੋਧੀ ਨੇਤਾਵਾਂ ਅਤੇ ਕਾਰਕੁੰਨਾਂ ਨੂੰ ਪਹਿਲਾਂ ਹੀ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ| […]