May 11, 2026

ਅਮਰੀਕਾ ਵਿੱਚ ਕੋਰੋਨਾ ਮਰੀਜ਼ਾਂ ਨਾਲ ਭਰ ਰਹੇ ਹਸਪਤਾਲ,ਵਧੀ ਸਿਹਤ ਵਿਭਾਗ ਦੀ ਚਿੰਤਾ

ਅਮਰੀਕਾ ਵਿੱਚ ਹਰ ਰੋਜ਼ ਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋਣ ਕਰਕੇ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਿਲ ਹੋਣਾ ਪੈ ਰਿਹਾ ਹੈ, ਜਿਸਦੇ ਸਿੱਟੇ ਵਜੋਂ ਦੇਸ਼ ਦੇ ਹਸਪਤਾਲ ਭਰ ਰਹੇ ਹਨ। ਜਿਸ ਕਰਕੇ ਇਹ ਮਹਾਂਮਾਰੀ ਸਥਾਨਕ ਸਿਹਤ ਪ੍ਰਣਾਲੀਆਂ ਉੱਤੇ ਨਵਾਂ ਦਬਾਅ ਪਾ ਰਹੀ ਹੈ ਅਤੇ ਸਿਹਤ ਵਿਭਾਗ ਦੀ ਚਿੰਤਾ ਵਿੱਚ ਵਾਧਾ ਹੋ ਰਿਹਾ ਹੈ। ਇਸ ਸਮੱਸਿਆ […]

ਅਮਰੀਕਾ ਵਿੱਚ ਚੋਣਾਂ ਤੋਂ ਪਹਿਲਾਂ ਹੋਈ ਵੋਟਿੰਗ ਨੇ ਤੋੜੇ ਰਿਕਾਰਡ , 2016 ਦੀ ਗਿਣਤੀ ਨੂੰ ਵੀ ਛੱਡਿਆ ਪਿੱਛੇ

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਲ ਦੌਰਾਨ ਵੀ ਇਸ ਵਾਰ ਦੀਆਂ ਚੋਣਾਂ ਨੂੰ ਲੈ ਕੇ ਅਮਰੀਕੀ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਇਸੇ ਉਤਸ਼ਾਹ ਦੇ ਚਲਦਿਆਂ ਨਵੰਬਰ ਦੀਆਂ ਚੋਣਾਂ ਲਈ ਪੂਰਵ-ਚੋਣ ਵੋਟਿੰਗ ਨੇ 2016 ਦੀਆਂ ਸ਼ੁਰੂਆਤੀ ਵੋਟਾਂ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ ਜਦਕਿ ਚੋਣ ਦਿਵਸ ਵਿੱਚ ਅਜੇ ਵੀ ਕੁੱਝ ਦਿਨ ਬਾਕੀ ਹਨ। ਚੋਣ ਅਧਿਕਾਰੀਆਂ ਦੁਆਰਾ […]

ਬਿਹਾਰ ਚੋਣਾਂ ਭਾਜਪਾ ਨਿਤਿਸ਼ ਕੁਮਾਰ ਤੋਂ ਪੱਲਾ ਝਾੜਨ ਲੱਗੀ

ਪਟਨਾ – ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਪਹਿਲੇ ਗੇੜ ਦੀਆਂ ਵੋਟਾਂ ਕੱਲ੍ਹ 28 ਅਕਤੂਬਰ ਨੁੰ ਪੈਣੀਆਂ ਹਨ, ਪਰ ਉਸ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ।ਸੂਬੇ ਭਰ ਵਿਚ ਭਾਜਪਾ ਦੇ ਪੋਸਟਰਾਂ ਵਿਚੋਂ ਨਿਤਿਸ਼ ਕੁਮਾਰ ਦੀਆਂ ਤਸਵੀਰਾਂ ਗਾਇਬ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ […]