ਅਮਰੀਕਾ ਫਰਿਜ਼ਨੋ ਵਿੱਚ ਆਪਸੀ ਝਗੜੇ ਨੇ ਲਈ ਇੱਕ ਵਿਅਕਤੀ ਦੀ ਜਾਨ
ਅਮਰੀਕਾ ਵਿੱਚ ਹਰ ਸਾਲ ਲੋਕਾਂ ਵਿਚਲੇ ਆਪਸੀ ਝਗੜੇ ਦਰਜ ਕੀਤੇ ਜਾਂਦੇ ਹਨ। ਕਈ ਵਾਰ ਇਹ ਝਗੜੇ ਇੰਨੇ ਹਿੰਸਕ ਹੋ ਜਾਂਦੇ ਹਨ ਕਿ ਕਿਸੇ ਇੱਕ ਦੀ ਮੌਤ ਨਾਲ ਖਤਮ ਹੁੰਦੇ ਹਨ। ਅਜਿਹੀ ਹੀ ਇੱਕ ਘਟਨਾ ਫਰਿਜ਼ਨੋ ਵਿੱਚ ਵਾਪਰੀ ਹੈ, ਜਿੱਥੇ ਇੱਕ ਵਿਅਕਤੀ ਨੇ ਆਪਸੀ ਰੰਜਿਸ਼ ਦੇ ਚਲਦਿਆਂ ਦੂਜੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ […]




