ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਵੱਲੋਂ ਐਂਟੀ-ਸ਼ਿਪ ਮਿਜ਼ਾਈਲ ਲਾਂਚ
ਨੈਸ਼ਨਲ ਡੈਸਕ – ਭਾਰਤੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਇਕ ਅਭਿਆਸ ਦੌਰਾਨ ਐਂਟੀ-ਸ਼ਿਪ ਮਿਜ਼ਾਈਲ ਲਾਂਚ ਕੀਤੀ| ਲਾਂਚਿੰਗ ਸਮੇਂ ਐਂਟੀ-ਸ਼ਿਪ ਮਿਜ਼ਾਈਲ ਨੇ ਇਕ ਪੁਰਾਣੇ ਗੋਦਾਵਰੀ ਕਲਾਸ ਦੇ ਡੀ-ਕਮੀਸ਼ੰਡ ਜਹਾਜ਼ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਸਮੁੰਦਰ ਵਿੱਚ ਡੁੱਬੋ ਦਿੱਤਾ| ਭਾਰਤੀ ਜਲ ਸੈਨਾ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ| ਐਂਟੀ-ਸ਼ਿਪ ਮਿਜ਼ਾਈਲ ਦਾ ਨਿਸ਼ਾਨਾ ਇੰਨਾ ਸਹੀ […]




