ਨਾਈਜ਼ੀਰੀਆ ਵਿੱਚ ਕੋਰੋਨਾ ਨਾਲ 16 ਡਾਕਟਰਾਂ ਦੀ ਮੌਤ
ਅਬੁਜਾ – ਨਾਈਜ਼ੀਰੀਆ ਵਿੱਚ ਕੋਰੋਨਾ ਵਾਇਰਸ (ਕੋਵਿਡ-19) ਦੇ ਕਾਰਨ ਹੁਣ ਤੱਕ ਘੱਟ ਤੋਂ ਘੱਟ 16 ਡਾਕਟਰਾਂ ਦੀ ਮੌਤ ਹੋ ਚੁੱਕੀ ਹੈ| ਨਾਈਜ਼ੀਰੀਆ ਦੇ ਮੈਡੀਕਲ ਸੰਗਠਨ ਦੇ ਪ੍ਰਧਾਨ ਬਾਬਾ ਇਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਸ਼ੁਰੂ ਹੋਈ ਇਸ ਮਹਾਮਾਰੀ ਨਾਲ ਦੇਸ਼ ਦੇ 36 ਪ੍ਰਾਂਤਾਂ ਵਿੱਚੋਂ ਹੁਣ ਤੱਕ 16 ਡਾਕਟਰਾਂ ਦੀ ਇਸ ਦੇ ਕਾਰਨ […]




