ਮਲੇਸ਼ੀਆ ਵੱਲੋਂ ਚੀਨ ਦੀਆਂ 6 ਕਿਸ਼ਤੀਆਂ ਜ਼ਬਤ
ਮਲੇਸ਼ੀਆ – ਮਲੇਸ਼ੀਆ ਨੇ ਆਪਣੇ ਜਲ ਖੇਤਰ ਵਿਚ ਮੱਛੀਆਂ ਫੜਨ ਵਾਲੀਆਂ 6 ਚੀਨੀ ਕਿਸ਼ਤੀਆਂ ਜ਼ਬਤ ਕਰ ਲਈਆਂ ਹਨ, ਜੋ ਗੈਰ-ਕਾਨੂੰਨੀ ਰੂਪ ਨਾਲ ਮਲੇਸ਼ੀਆ ਵਿਚ ਦਾਖਲ ਹੋ ਰਹੀਆਂ ਸਨ| ਇਨ੍ਹਾਂ ਵਿਚ ਸਵਾਰ 60 ਚੀਨੀ ਨਾਗਰਿਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ| ਚੀਨੀ ਨਾਰਵੇ ਮਲੇਸ਼ੀਆ ਦੀ ਸਮੁੰਦਰੀ ਸਰਹੱਦ ਵਿਚ ਸਥਿਤ ਜੋਹੋਰ ਦੀ ਖਾੜ੍ਹੀ ਵਿਚ ਗੈਰ ਕਾਨੂੰਨੀ […]




