May 12, 2026

ਪੀਯੂਸ਼ ਗੋਇਲ ਨੂੰ ਦਿੱਤਾ ਖੁਰਾਕ ਮਹਿਕਮੇ ਦਾ ਚਾਰਜ

ਨਵੀਂ ਦਿੱਲੀ – ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਸ਼ੁੱਕਰਵਾਰ ਨੂੰ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦਾ ਵਾਧੂ ਚਾਰਜ ਦਿੱਤਾ ਗਿਆ। ਇਸ ਮਹਿਕਮੇ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਦੇਹਾਂਤ ਹੋਣ ਕਾਰਨ ਸ੍ਰੀ ਗੋਇਲ ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।

ਪਾਵਰ ਪਲੇਅ ਚ ਵਿਕਟਾਂ ਗੁਆਉਣਾ ਮਹਿੰਗਾ ਪਿਆ : ਰਾਹੁਲ

ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮਿਲੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਹੈ ਕਿ ਪਾਵਰ ਪਲੇਅ ਵਿਚ ਵਿਕਟਾਂ ਗੁਆਉਣਾ ਉਸਦੀ ਟੀਮ ਲਈ ਮਹਿੰਗਾ ਸਾਬਤ ਹੋਇਆ। ਹੈਦਰਾਬਾਦ ਨੇ ਇਸ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਪੰਜਾਬ ਦੀ ਟੀਮ […]

ਕੈਨੇਡਾ : ਉਨਟਾਰੀਓ ਚ ਦੋ ਵਾਰੀ ਸਮਾਂ ਬਦਲਣ ਦੀ ਕਵਾਇਦ ਨੂੰ ਖਤਮ ਕਰਨ ਵਾਸਤੇ ਰਾਹ ਪੱਧਰਾ

ਕੈਨੇਡਾ – ਕੈਨੇਡਾ ਦੇ ਸੂਬੇ ਓਨਟਾਰੀਓ, ਡੱਗ ਫੋਰਡ ਸਰਕਾਰ ਵੱਲੋਂ ਅਜਿਹਾ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਨਾਲ ਸਾਲ ਵਿੱਚ ਦੋ ਵਾਰੀ ਸਮਾਂ ਬਦਲਣ ਦੀ ਕੀਤੀ ਜਾਂਦੀ ਕਵਾਇਦ ਨੂੰ ਖਤਮ ਕਰਨ ਵਾਸਤੇ ਰਾਹ ਪੱਧਰਾ ਹੋ ਜਾਵੇਗਾ ਤੇ ਸੂਬਾ ਓਨਟਾਰੀਓ ਹਮੇਸ਼ਾਂ ਲਈ ਡੇਅਲਾਈਟ ਟਾਈਮ ਵਿੱਚ ਸ਼ਿਫਟ ਹੋ ਜਾਵੇਗਾ|ਪਰ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਬਦੀਲੀ […]