ਪੇਡਾ ਵੱਲੋ ਕਿਸਾਨਾਂ ਨੂੰ ‘ ਕਿਸਾਨ ਸੋਲਰ ਪਾਵਰ ਸਕੀਮ -2015 ‘ ਅਧੀਨ ਲੈਟਰ ਆਫ ਅਵਾਰਡ (ਐਲ.ਓ.ਏ.) ਜਾਰੀ ਕੀਤੇ ਗਏ
ਚੰਡੀਗੜ – ਇਸ ਸਕੀਮ ਨੂੰ ਲਾਗੂ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ), ਪੰਜਾਬ ਰਾਜ ਦੀ ਮਨੋਨੀਤ ਏਜੰਸੀ (ਐਸ.ਡੀ.ਏ.) ਹੈ। ਲੈਟਰ ਆਫ ਅਵਾਰਡ ਜਾਰੀ ਕਰਨ ਦੇ ਸਮਾਗਮ ਦਾ ਉਦਘਾਟਨ ਕਰਦਿਆਂ ਚੇਅਰਮੈਨ ਸ੍ਰੀ ਐਚ.ਐੱਸ. ਹੰਸਪਾਲ, ਪੇਡਾ, ਨੇ ਪੰਜਾਬ ਰਾਜ ਵਿੱਚ ਸੂਰਜੀ ਊਰਜਾ ਦੀ ਜਰੂਰਤ ਤੇ ਜੋਰ ਦਿੱਤਾ ਹੈ। ਇਸਦਾ ਉਦੇਸ ਸਾਡੇ ਰਾਜ ਨੂੰ ਸਵੱਛ, ਹਰਾ ਅਤੇ […]




