ਕਸ਼ਮੀਰੀ ਮਿਮਿਕਰੀ ਕਲਾਕਾਰ ਅਨਵਰ ਕਸਾਨਾ ਨੇ ਕੀਤਾ ਆਰੀਅਨਜ਼ ਕਾਲਜ ਵਿੱਚ ਪ੍ਰਫਰਮ
ਮੋਹਾਲੀ – ਜੰਮੂ ਕਸ਼ਮੀਰ ਦੇ ਮਸ਼ਹੂਰ ਮਿਮਿਕਰੀ ਕਲਾਕਾਰ ਅਨਵਰ ਕਸਾਨਾ ਨੇ ਅੱਜ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨਜ਼ਦੀਕ ਚੰਡੀਗੜ ਵਿੱਚ ਪ੍ਰਫਾਰਮ ਕੀਤਾ। ਉਹਨਾਂ ਨੇ ਆਪਣੀ ਮਿਮਿਕਰੀ ਨਾਲ ਉੱਥੇ ਬੈਠੇ ਸਾਰੇ ਲੋਕਾਂ ਨੂੰ ਅਮਰੀਸ਼ ਪੁਰੀ, ਨਰਿੰਦਰ ਮੋਦੀ, ਅਰਵਿੰਦ ਕੇਜਰੀਵਾਲ, ਅਮਿਤਾਭ ਬੱਚਨ ਜਿਹੀ ਮਸ਼ਹੂਰ ਹਸਤਿਆਂ ਦੀ ਮਿਮਿਕਰੀ ਕਰਦੇ ਹੋਏ ਉਹਨਾਂ ਦੀ ਮੌਜੂਦਗੀ ਦਾ ਅਹਿਸਾਸ ਕਰਵਾਇਆ।ਹੱਸੀ ਦੇ ਠਹਾਕਿਆਂ […]




