October 2, 2026

ਮੈਕਸਵੈੱਲ ਦੱਖਣੀ ਅਫਰੀਕਾ ਦੌਰੇ ਤੋਂ ਬਾਹਰ

ਆਸਟਰੇਲੀਆ ਦਾ ਹਰਫ਼ਨਮੌਲਾ ਗਲੇਨ ਮੈਕਸਵੈੱਲ ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਦੇ ਇੱਕ ਰੋਜ਼ਾ ਦੌਰੇ ਤੋਂ ਬਾਹਰ ਹੋ ਗਿਆ ਹੈ। ਉਸ ਨੂੰ ਆਈਪੀਐੱਲ ਦੇ ਸ਼ੁਰੂਆਤੀ ਸੈਸ਼ਨ ਦੌਰਾਨ ਵੀ ਬਾਹਰ ਰਹਿਣਾ ਪੈ ਸਕਦਾ ਹੈ। ਦੱਖਣੀ ਅਫਰੀਕਾ ਦੌਰਾ 21 ਫਰਵਰੀ ਤੋਂ ਸ਼ੁਰੂ ਹੋਵੇਗਾ। ਮੈਕਸਵੈੱਲ ਦੀ ਖੱਬੀ ਕੂਹਣੀ ਦਾ ਆਪਰੇਸ਼ਨ ਹੋਵੇਗਾ। ਉਸ ਦੀ ਥਾਂ ਟੀਮ ਵਿੱਚ ਡਾਰਸੀ ਸ਼ਾਰਟ […]

ਇਸ਼ਾਂਤ ਦਾ ਫਿੱਟਨੈੱਸ ਟੈਸਟ 15 ਫਰਵਰੀ ਨੂੰ

ਭਾਰਤ ਦੀ ਟੈਸਟ ਟੀਮ ‘ਚ ਸ਼ਾਮਲ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦਾ 15 ਫਰਵਰੀ ਨੂੰ ਬੈਂਗਲੁਰੂ ‘ਚ ਰਾਸ਼ਟਰੀ ਕ੍ਰਿਕਟ ਅਕਾਦਮੀ ‘ਚ ਫਿੱਟਨੈੱਸ ਟੈਸਟ ਕਰਵਾਇਆ ਜਾਵੇਗਾ ਤੇ ਫਿੱਟਨੈੱਸ ਟੈਸਟ ਪਾਸ ਕਰਨ ਦੀ ਸੂਰਤ ‘ਚ ਹੀ ਉਹ ਨਿਊਜ਼ੀਲੈਂਡ ਦੇ ਵਿਰੁੱਧ 2 ਟੈਸਟਾਂ ਦੀ ਸੀਰੀਜ਼ ‘ਚ ਹਿੱਸਾ ਲੈ ਸਕਣਗੇ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚਾਲੇ 21 ਫਰਵਰੀ ਤੋਂ ਵੇਲਿੰਗਟਨ ‘ਚ […]

ਸੁਪਰੀਮ ਕੋਰਟ ਵਲੋਂ ਕੇਂਦਰ ਦੇ (ਐਸ. ਸੀ/ਐਸ. ਟੀ.) ਸੋਧ ਕਾਨੂੰਨ 2018 ਨੂੰ ਮਨਜ਼ੂਰੀ

ਨਵੀਂ ਦਿੱਲੀ – ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲੇ (ਐਸ. ਸੀ/ਐਸ. ਟੀ.) (ਅੱਤਿਆਚਾਰ ਰੋਕਥਾਮ) ਸੋਧ ਕਾਨੂੰਨ 2018 ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਹੈ| ਕੋਰਟ ਨੇ ਕੇਂਦਰ ਸਰਕਾਰ ਨੂੰ ਰਾਹਤ ਦਿੰਦੇ ਹੋਏ ਸੋਧ ਕਾਨੂੰਨ ਤੇ ਆਪਣੀ ਮੋਹਰ ਲਾ ਦਿੱਤੀ ਹੈ| ਹੁਣ ਇਸ ਕਾਨੂੰਨ ਮੁਤਾਬਕ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਐਫ. ਆਈ. ਆਰ. ਦਰਜ […]