ਚੀਮਾ ਪਿੰਡ ਦੇ ਹਰਵਿੰਦਰ ਲਈ ਨਵੀਂ ਸਵੇਰ ਲੈ ਕੇ ਬਹੁੜਿਆ ਨਿਊ ਯੀਅਰ ਬੰਪਰ
ਚੰਡੀਗੜ – ਜ਼ਿੰਦਗੀ ਵਿੱਚ ਪੈਸਾ ਸਭ ਕੁੱਝ ਨਹੀਂ ਹੁੰਦਾ ਪਰ ਕਈ ਵਾਰ ਪੈਸੇ ਦੀ ਤੋਟ ਕਾਰਨ ਬਹੁਤ ਕੁੱਝ ਕਰਨ ਖੁਣੋਂ ਰਹਿ ਵੀ ਜਾਂਦਾ ਹੈ। ਪੰਜਾਬ ਸਰਕਾਰ ਦਾ ਲਾਟਰੀ ਵਿਭਾਗ ਆਪਣੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਅਜਿਹੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਕਰਨ ਅਤੇ ਨਵੇਂ ਸੁਪਨੇ ਸਜੋਣ ਦਾ ਮੌਕਾ ਪ੍ਰਦਾਨ ਕਰਦਾ ਹੈ। ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਪਿਛਲੇ ਦਿਨੀਂ […]




