ਅਣਪਛਾਤੇ ਮੋਟਰ ਸਾਇਕਲ ਸਵਾਰਾਂ ਵੱਲੋਂ ਕਾਂਗਰਸੀ ਕੌਂਸਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
ਮਲੇਰਕੋਟਲਾ – ਮਲੇਰਕੋਟਲਾ ਦੇ ਲੁਧਿਆਣਾ ਬਾਈਪਾਸ ਨੇੜੇ ਫਾਇਰ ਬ੍ਰਿਗੇਡ ਦਫਤਰ ਸਾਹਮਣੇ ਲੰਘੀ ਰਾਤ ਦੋ ਅਣਪਛਾਤੇ ਹਮਲਾਵਰ ਮੋਟਰ ਸਾਇਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਨਗਰ ਕੌਂਸਲ ਮਲੇਰਕੋਟਲਾ ਦੇ ਕਾਂਗਰਸੀ ਕੌਂਸਲਰ ਹਾਜੀ ਮੁਹੰਮਦ ਅਨਵਰ ਦੀ ਮ੍ਰਿਤਕ ਦੇਹ ਅੱਜ ਪੋਸਟ ਮਾਰਟਮ ਉਪਰੰਤ ਸਥਾਨਕ ਉਜਾੜੂ ਤਕੀਆ ਕਬਰਸਤਾਨ ਵਿਖੇ ਸੁਪਰਦੇ ਖਾਕ ਕਰ ਦਿੱਤੀ ਗਈ। ਰਾਤੀਂ ਕਰੀਬ 8.30 ਵਜੇ […]




