May 11, 2026

ਨਿਊਜ਼ੀਲੈਂਡ ਖ਼ਿਲਾਫ਼ ਬਦਲੇ ਦੀ ਭਾਵਨਾ ਨਹੀਂ: ਕੋਹਲੀ

ਭਾਰਤ ਨੂੰ ਬੀਤੇ ਸਾਲ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਦੀ ਚੀਸ ਦਾ ਅਹਿਸਾਸ ਅੱਜ ਵੀ ਹੈ, ਪਰ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪਹਿਲੇ ਟੀ-20 ਮੈਚ ਵਿੱਚ ਸ਼ੁੱਕਰਵਾਰ ਨੂੰ ਬਦਲੇ ਦੀ ਗੱਲ ਉਸ ਦੇ ਦਿਲੋ-ਦਿਮਾਗ਼ ਵਿੱਚ ਨਹੀਂ ਹੋਵੇਗੀ। ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਰਹੀ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਨੇ ਵਿਸ਼ਵ […]

ਭ੍ਰਿਸ਼ਟਾਚਾਰ ਕਾਰਨ ਪਾਕਿ ਵਿਕਾਸ ਦੀ ਲੀਹ ਤੋਂ ਉੱਤਰਿਆ ਇਮਰਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਦੇਸ਼ ਦੇ ਕੁਦਰਤੀ ਸਾਧਨਾਂ ਵਿੱਚ ਅਮੀਰ ਹੋਣ ਅਤੇ ਵਿਕਾਸ ਦੇ ਮਾਮਲੇ ਵਿੱਚ ਉਦਾਹਰਣ ਦੇਣ ਲਈ ਕ੍ਰਿਕਟ ਦਾ ਸਹਾਰਾ ਲੈਂਦਿਆਂ ਕਿਹਾ ਕਿ ਪਾਕਿਸਤਾਨ ਕ੍ਰਿਕਟ ਵਿੱਚ ਭਾਰਤ ਨਾਲੋਂ ਸੱਤ ਗੁਣਾ ਵੱਧ ਤਕੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੇ ਪਾਕਿਸਤਾਨ ਦੇ ਵਿਕਾਸ ਦੀ ਗਾਥਾ ਨੂੰ ਲੀਹ ਤੋਂ ਲਾਹ ਦਿੱਤਾ […]

ਤੁਲਸੀ ਗੈਬਾਰਡ ਨੇ ਹਿਲੇਰੀ ਤੇ 350 ਕਰੋੜ ਰੁਪਏ ਦਾ ਮਾਣਹਾਨੀ ਕੇਸ ਦਰਜ ਕਰਵਾਇਆ

ਵਾਸ਼ਿੰਗਟਨ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਤੇ ਡੈਮਕ੍ਰੇਟ ਪਾਰਟੀ ਤੋਂ ਸਾਂਸਦ ਤੁਲਸੀ ਗੈਬਾਰਡ ਨੇ 5 ਕਰੋੜ ਡਾਲਰ (ਕਰੀਬ 350 ਕਰੋੜ ਰੁਪਏ) ਦਾ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ| ਹਿਲੇਰੀ ਨੇ ਪਿਛਲੇ ਸਾਲ ਇਕ ਇੰਟਰਵਿਊ ਦੇ ਦੌਰਾਨ ਤੁਲਸੀ ਤੇ ਸੰਕੇਤਕ ਤੌਰ ਤੇ ਨਿਸ਼ਾਨਾ ਵਿੰਨ੍ਹਿਆ ਸੀ| ਹਿਲੇਰੀ ਨੇ ਕਿਹਾ ਸੀ,”ਮੈਂ ਕੋਈ ਅੰਦਾਜਾ ਨਹੀਂ ਲਗਾ […]