May 7, 2026

ਭਾਜਪਾ ਦੀ ਮੁਹਿੰਮ ਹਾਸੋਹੀਣੀ ਗਹਿਲੋਤ

ਮੁੰਬਈ – ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਕਟ ਦੇ ਫ਼ਾਇਦੇ ਗਿਣਾਉਣ ਬਾਰੇ ਭਾਜਪਾ ਵੱਲੋਂ ਵਿੱਢੀ ਜਾਗਰੂਕਤਾ ਮੁਹਿੰਮ ਨੂੰ ਹਾਸੋਹੀਣੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਵਾਦਤ ਕਾਨੂੰਨ ਦਾ ਜੇ ਕੋਈ ਫ਼ਾਇਦਾ ਹੁੰਦਾ ਤਾਂ ਇਸ ਤਰ੍ਹਾਂ ਦੀ ਮੁਹਿੰਮ ਆਰੰਭ ਕੇ ਘਰ-ਘਰ ਜਾਣ ਦੀ ਲੋੜ ਹੀ ਨਹੀਂ ਪੈਣੀ ਸੀ।

ਰਾਜਸਥਾਨ ਚ ਬੱਚਿਆਂ ਦੀ ਮੌਤ ਤੇ ਸੋਨੀਆ ਗਾਂਧੀ ਨੇ ਜਤਾਈ ਚਿੰਤਾ

ਰਾਜਸਥਾਨ ਦੇ ਕੋਟਾ ‘ਚ ਮਾਸੂਮਾ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕੋਟਾ ਦੇ ਜੇ.ਕੇ.ਲੋਨ ਹਸਪਤਾਲ ‘ਚ ਬੱਚਿਆਂ ਦੀ ਮੌਤ ਦਾ ਅੰਕੜਾ ਵੱਧ ਕੇ 107 ਤੱਕ ਪਹੁੰਚ ਗਿਆ ਹੈ। ਰਾਜਸਥਾਨ ‘ਚ ਕਾਂਗਰਸ ਦੀ ਗਹਿਲੋਤ ਸਰਕਾਰ ਦੇ ਸੂਬੇ ‘ਚ ਬੱਚਿਆਂ ਦੀ ਮੌਤ ਦੇ ਵੱਧਦੇ ਅੰਕੜੇ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਚਿੰਤਾ ‘ਚ […]

ਭਾਰਤ ਤੇ ਸ਼੍ਰੀਲੰਕਾ ਦਾ ਪਹਿਲਾ ਟੀ-20 ਮੈਚ ਰੱਦ

ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਕੌਮਾਂਤਰੀ ਕ੍ਰਿਕਟ ਮੈਚ ਮੀਂਹ ਕਾਰਣ ਐਤਵਾਰ ਨੂੰ ਇੱਥੇ ਬਿਨਾਂ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਹੈ, ਜਿਸ ਨਾਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਦਾ ਇੰਤਜ਼ਾਰ ਵੀ ਵਧ ਗਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ ਪਰ […]