May 7, 2026

ਹਿੰਸਾ ਵਿੱਚ ਮਾਰੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਗਾਂਧੀ

ਮੁਜ਼ੱਫਰਨਗਰ – ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਸਿਲਸਿਲਾ ਜਾਰੀ ਹੈ| ਜਿਕਰਯੋਗ ਹੈ ਕਿ ਅੱਜ ਪ੍ਰਿਯੰਕਾ ਇਸੇ ਤਰ੍ਹਾਂ ਹਿੰਸਾ ਵਿੱਚ ਮਾਰੇ ਗਏ ਨੂਰਾ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਮੁਜ਼ੱਫਰਨਗਰ ਪਹੁੰਚੀ ਅਤੇ ਪਰਿਵਾਰ ਦਾ ਹਾਲ ਜਾਣਿਆ|ਪ੍ਰਿਯੰਕਾ ਗਾਂਧੀ ਨਾਲ […]

ਉਦਯੋਗਾਂ ਦੀ ਤਰੱਕੀ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ: ਪਰਨੀਤ ਕੌਰ

ਪੰਜਾਬ ਨੇ ਦੇਸ਼ ਦੀ ਸਰਬੋਤਮ ਉਦਯੋਗਿਕ ਤੇ ਵਪਾਰ ਨੀਤੀ ਲਾਗੂ ਕੀਤੀ: ਸੁੰਦਰ ਸ਼ਾਮ ਅਰੋੜਾ ਚੰਡੀਗੜ – ”ਪੰਜਾਬ ‘ਚ ਉਦਯੋਗਾਂ ਦੀ ਤਰੱਕੀ ਨਾਲ ਬੇਰੋਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।” ਇਹ ਪ੍ਰਗਟਾਵਾ ਅੱਜ ਇੱਥੇ ‘ਦਿ ਲਲਿਤ ਹੋਟਲ’ ਚੰਡੀਗੜ ਵਿਖੇ ਉਦਯੋਗ ਤੇ ਵਣਜ ਵਿਭਾਗ, ਪੰਜਾਬ ਅਤੇ ਜ਼ਿਲਾ ਸੰਗਰੂਰ ਇੰਡਸਟਰੀਅਲ ਚੈਂਬਰ ਵੱਲੋਂ ਕਰਵਾਈ ਗਈ ਕਾਨਫਰੰਸ ਮੌਕੇ […]

ਧਰਨਿਆਂ ਦੀ ਰਾਜਨੀਤੀ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਘੇਰਿਆ

‘‘ਅਜਿਹੇ ਸਿਆਸੀ ਸਟੰਟ ਤੁਹਾਨੂੰ ਆਪਣੇ ਮਾੜੇ ਕੰਮਾਂ ਦੇ ਰਿਕਾਰਡ ਨੂੰ ਲੁਕਾਉਣ ’ਚ ਮੱਦਦ ਨਹੀਂ ਕਰ ਸਕਦੇ’’ ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਅਕਾਲੀ ਦਲ ਵੱਲੋਂ ਸੂਬੇ ਵਿੱਚ ਬਿਜਲੀ ਦਰਾਂ ਵਿੱਚ ਵਾਧੇ ਉਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਧਮਕੀ ਅਤੇ ਦੋ ਸਾਬਕਾ ਅਕਾਲੀ ਸਰਪੰਚਾਂ ਦੇ ਕਤਲ ਦੇ ਮਾਮਲੇ ਵਿੱਚ ਦਿੱਤੇ ਅਲਟੀਮੇਟਮ […]