May 10, 2026

ਨਵਾਜ਼ ਸ਼ਰੀਫ਼ ਦੀ ਮਾਤਾ ਦਾ ਲੰਡਨ ’ਚ ਦੇਹਾਂਤ

ਲਾਹੌਰ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮਾਤਾ ਬੇਗਮ ਸ਼ਮੀਮ ਅਖ਼ਤਰ (91) ਦਾ ਅੱਜ ਲੰਡਨ ’ਚ ਦੇਹਾਂਤ ਹੋ ਗਿਆ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਸੂਤਰਾਂ ਮੁਤਾਬਕ ਬੇਗਮ ਅਖ਼ਤਰ ਪਿਛਲੇ ਲੱਗਪਗ ਇੱਕ ਮਹੀਨੇ ਤੋਂ ਠੀਕ ਨਹੀਂ ਸਨ। ਪੀਐੱਮਐੱਲ-ਐੱਨ ਦੇ ਉਪ ਸਕੱਤਰ ਜਨਰਲ ਅਤਾਉੱਲ੍ਹਾ ਤਰਾਰ ਨੇ ਦੱਸਿਆ, ‘ਉਨ੍ਹਾਂ ਨੇ ਅੱਜ ਲੰਡਨ ’ਚ ਆਖਰੀ ਸਾਹ […]

ਭਾਰਤੀ ਸਿੰਘ ਤੇ ਪਤੀ ਹਰਸ਼ ਨੂੰ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ

ਡਰੱਗਸ ਕੇਸ ’ਚ ਐੱਨ. ਸੀ. ਬੀ. ਵਲੋਂ ਗ੍ਰਿਫਤਾਰ ਕੀਤੀ ਗਈ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਅੱਜ ਕਿਲਾ ਅਦਾਲਤ ’ਚ ਪੇਸ਼ ਕੀਤਾ ਗਿਆ। ਕਿਲਾ ਅਦਾਲਤ ਨੇ ਭਾਰਤੀ ਸਿੰਘ ਤੇ ਹਰਸ਼ ਦੋਵਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਣ ਦਾ ਫੈਸਲਾ ਸੁਣਾਇਆ ਹੈ। ਐੱਨ. ਸੀ. ਬੀ. ਨੇ ਕੋਰਟ ਤੋਂ ਦੋਵਾਂ ਦਾ […]

ਸਾਡੇ ਕੋਲ ਕੋਹਲੀ ਖਿਲਾਫ ਰਣਨੀਤੀ ਹੈ : ਸਟੋਈਨਿਸ

ਆਸਟਰੇਲੀਆਈ ਆਲਰਾਊਂਡਰ ਮਾਰਕਸ ਸਟੋਈਨਿਸ ਨੇ ਕਿਹਾ ਹੈ ਕਿ ਆਸਟਰੇਲੀਆਈ ਟੀਮ ਜ਼ਿਆਦਾ ਦੌੜਾਂ ਬਣਾਉਣ ਲਈ ਹਮੇਸ਼ਾ ਪ੍ਰੇਰਿਤ ਰਹਿਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਖ਼ਿਲਾਫ਼ ਵੱਧ ਚੌਕਸ ਰਹੇਗੀ। ਸਟੋਈਨਿਸ, ਕੋਹਲੀ ਦੀ ਕਪਤਾਨੀ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚ ਖੇਡ ਚੁੱਕੇ ਹਨ ਤੇ ਉਹ ਵਨ ਡੇ ਵਿਚ ਦੋ ਵਾਰ ਕੋਹਲੀ ਨੂੰ ਆਊਟ ਵੀ ਕਰ ਚੁੱਕੇ ਹਨ। ਸਟੋਈਨਿਸ ਨੇ ਕਿਹਾ […]