ਸੁਪਰੀਮ ਕੋਰਟ ਵੱਲੋਂ69 ਹਜ਼ਾਰ ਅਹੁਦਿਆਂ ਤੇ ਟੀਚਰਾਂ ਦੀ ਭਰਤੀ ਦੀ ਯੂ.ਪੀ. ਸਰਕਾਰ ਨੂੰ ਮੰਜੂਰੀ
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਮਈ ਵਿਚ ਐਲਾਨੇ ਨਤੀਜਿਆਂ ਦੇ ਆਧਾਰ ਤੇ ਸਹਾਇਕ ਬੇਸਿਕ ਅਧਿਆਪਕਾਂ ਦੇ 69,000 ਅਹੁਦਿਆਂ ਤੇ ਭਰਤੀ ਕਰਨ ਦੀ ਮੰਜੂਰੀ ਦੇ ਦਿੱਤੀ ਹੈ| ਜਸਟਿਸ ਯੂ. ਯੂ. ਲਲਿਤ ਦੀ ਅਗਵਾਈ ਵਾਲੀ ਬੈਂਚ ਨੇ ਸਹਾਇਕ ਬੇਸਿਕ ਅਧਿਆਪਕਾਂ ਦੀ ਚੋਣ ਲਈ ਕੱਟ ਆਫ ਅੰਕ ਬਰਕਰਾਰ ਰੱਖਣ ਦੇ ਇਲਾਹਾਬਾਦ ਹਾਈ ਕੋਰਟ […]




