February 5, 2025

ਪੰਜਾਬ ਦੇ ਪੰਚਾਇਤ ਮੰਤਰੀ ਨਾਲ ਕਿਸਾਨ ਜਥੇਬੰਦੀਆਂ ਦੀ ਬੈਠਕ ਅੱਜ ਦੁਪਹਿਰ 12 ਵਜੇ

ਚੰਡੀਗੜ੍ਹ : ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਨੇ ਮੋਹਾਲੀ ਵਿਖੇ ਰੋਸ ਮੁਜ਼ਾਹਰਾ ਕੀਤਾ ਸੀ ਅਤੇ ਅੰਤ ਮੁੱਖ ਮੰਤਰੀ ਨਾਲ ਬੈਠਕ ਮਗਰੋਂ ਹੀ ਇਹ ਪ੍ਰਦਰਸ਼ਨ ਖ਼ਤਮ ਕੀਤਾ ਸੀ। ਉਸ ਦਿਨ 13 ਵਿਚੋ 12 ਕਿਸਾਨੀ ਮੰਗਾਂ ਉਤੇ ਸਹਿਮਤੀ ਬਣ ਗਈ ਸੀ। ਇਸੇ ਲੜੀ ਵਿਚ ਬਾਕੀ ਰਹਿੰਦੀਆਂ ਮੰਗਾਂ ਅਤੇ ਹੋਰ ਵਿਸ਼ਆਂ ਤੇ ਫਿਰ ਤੋਂ ਪੰਚਾਇਤ ਮੰਤਰੀ ਨਾਲ ਕਿਸਾਨਾਂ ਦੀ […]

WHO ਨੇ 10 ਲੱਖ ਮਹਿਲਾ ਆਸ਼ਾ ਵਰਕਰਾਂ ਨੂੰ ਕੀਤਾ ਸਨਮਾਨਤ

ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (WHO) ਨੇ 10 ਲੱਖ ਮਹਿਲਾ ਆਸ਼ਾ ਵਰਕਰਾਂ ਨੂੰ ਗਲੋਬਲ ਹੈਲਥ ਲੀਡਰਜ਼ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਨੂੰ ਇਹ ਸਨਮਾਨ ਦਿਹਾਤੀ ਖੇਤਰਾਂ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਕਰੋਨਾ ਮਹਾਮਾਰੀ ਦੇ ਖਿਲਾਫ ਉਨ੍ਹਾਂ ਦੀ ਅਹਿਮ ਭੂਮਿਕਾ ਲਈ ਮਿਲਿਆ ਹੈ। ਕੋਰੋਨਾ ਮਹਾਮਾਰੀ ਦੌਰਾਨ, ਆਸ਼ਾ ਵਰਕਰ ਨੇ ਫਰੰਟ ਲਾਈਨ ਵਰਕਰ ਵਜੋਂ […]

PM Modi ਪਹੁੰਚੇ ਜਪਾਨ, ਕਵਾਡ ਸਮਿਟ ਵਿੱਚ ਵਿਚ ਹੋਣਗੇ ਸ਼ਾਮਲ

ਟੋਕੀਓ : ਅੱਜ ਭਾਰਤ ਦੇ ਪ੍ਰਧਾਨ ਮੰਤਰੀ ਜਾਪਾਨ ਪੁੱਜ ਚੁੱਕੇ ਹਨ ਅਤੇ 24 ਮਈ ਨੂੰ ਟੋਕੀਓ ਵਿੱਚ ਕਵਾਡ ਸਮਿਟ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਆਸਟਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀਆਂ ਨਾਲ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ 4 ਵਜੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ। ਟੋਕੀਓ ਵਿੱਚ ਭਾਰਤੀ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਦਾ ਨਿੱਘਾ […]