WHO ਦੀ ਚੇਤਾਵਨੀ: ਵਧ ਸਕਦੇ ਹਨ ਬਾਂਦਰਪਾਕਸ (Monkeypox) ਦੇ ਮਾਮਲੇ, ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਚੇਤਾਵਨੀ, ਜਾਣੋ 10 ਵੱਡੀਆਂ ਗੱਲਾਂ
ਜੈਨੇਵਾ : ਕੋਵਿਡ ਤੋਂ ਬਾਅਦ ਹੁਣ ਦੁਨੀਆ ਮੌਨਕੀਪੌਕਸ ਵਾਇਰਸ ਦੇ ਖਤਰੇ ‘ਚ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੱਤੀ ਹੈ ਕਿ ਬਾਂਦਰਪੌਕਸ ਦੀ ਲਾਗ ਹੋਰ ਤੇਜ਼ ਹੋ ਸਕਦੀ ਹੈ। ਹੁਣ ਤੱਕ ਅਫਰੀਕਾ, ਯੂਰਪ ਦੇ 9 ਦੇਸ਼ਾਂ ਤੋਂ ਇਲਾਵਾ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਮੱਦੇਨਜ਼ਰ […]