Skip to content

ਆਰੀਅਨਜ਼ ਗਰੁੱਪ ਨੇ 14ਵੇਂ ਬੈਚ ਦੇ ਲਈ ਸਕਾਲਰਸ਼ਿਪਾਂ ਦੀ ਘੌਸ਼ਣਾ ਕੀਤੀ

Share this story

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੂਰਾ, ਨੇੜੇ ਚੰਡੀਗੜ ਨੇ ਬੈਚ 2020-21 ਦੇ 14ਵੇਂ ਅਕਾਦਮਿਕ ਸੈਸ਼ਨ ਦੇ ਲਈ 100 ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦੀ ਘੌਸ਼ਣਾ ਕਰ ਦਿੱਤੀ ਹੈ। ਚਾਹਵਾਨ ਵਿਦਿਆਰਥੀ ਆਰੀਅਨਜ਼ ਦੇ ਟੌਲ ਫਰੀ ਹੈਲਪਲਾਇਨ ਨੰਬਰ 1800-123-3633 ਤੇ ਮਿਸ ਕਾਲ ਦੇ ਸਕਦੇ ਹਨ ਜਾਂ ਆਰੀਅਨਜ਼ ਦੀ ਵੈਬਸਾਈਟ www.aryans.edu.in ਤੇ ਜਾ ਕੇ ਜਾਣਕਾਰੀ ਲੈ ਸਕਦੇ ਹਨ।ਆਰੀਅਨਜ਼ ਗਰੁੱਪ ਆਫ ਕਾਲੇਜਿਸ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਸਕੀਮਾਂ ਵਿਸ਼ੇਸ਼ ਉਹਨਾਂ ਵਿਦਿਆਰਥੀਆਂ ਦੇ ਲਈ ਹੋਵੇਗੀ ਜੋ ੧੦ਵੀਂ, ੧੨ਵੀਂ ਅਤੇ ਗਰੇਜੁਏਸ਼ਨ ਕਰ ਚੁੱਕੇ ਹਨ ਅਤੇ ਅੱਗੇ ਪ੍ਰੈਫੈਸ਼ਨਲ ਕੋਰਸਿਸ ਜਿਵੇਂ ਕਿ ਬੀ.ਟੈੱਕ, ਐਮ.ਬੀ.ਏ, ਐਲਐਲਬੀ, ਬੀਏ ਐਲਐਲਬੀ, ਬੀ.ਬੀ.ਏ, ਬੀ.ਸੀ.ਏ, ਬੀ.ਕਾਮ, ਬੀ.ਏ, ਜੀ.ਐਨ.ਐਮ,ਏ.ਐਨ.ਐਮ, ਬੀ.ਐਸਸੀ (ਐਗਰੀ), ਡਿਪਲੋਮਾ (ਐਗਰੀ), ਬੀ-ਫਾਰਮਾ, ਡੀ-ਫਾਰਮਾ, ਬੀ.ਐਡ, ਐਮਏ (ਅੇਜੁਕੇਸ਼ਨ), ਪੋਲੀਟੈਕਨਿਕ ਆਦਿ ਵਿੱਚ ਦਾਖਿਲਾ ਲੈਣਾ ਚਾਹੁੰਦੇ ਹਨ।ਕਟਾਰੀਆ ਨੇ ਅੱਗੇ ਕਿਹਾ ਕਿ ਕਮਜੋਰ ਵਰਗ ਦੇ ਵਿਦਿਆਰਥੀ, ਆਰੀਅਨਜ਼ ਵੱਲੋ ਚਲਾਈ ਜਾ ਰਹੀਆ“ ਸਕਾਲਰਸ਼ਿਪ ਸਕੀਮਾਂ ਜਿਵੇ ਕਿ ਬੇਟੀ ਬਚਾ ਬੇਟੀ ਪੜਾ ਸਕਾਲਰਸ਼ਿਪ ਸਕੀਮ , ਸਵ: ਐਮ.ਆਰ.ਕਟਾਰੀਆ ਮੈਮੋਰਿਅਲ ਸਕਾਲਰਸ਼ਿਪ, ਰੌਸ਼ਾਨ ਸਕਾਲਰਸ਼ਿਪ ਸਕੀਮ ਆਦਿ ਦੇ ਅਧੀਨ ਦਾਖਿਲੇ ਲੈ ਸਕਦ ਹਨ ।ਇਹ ਵਰਨਣਯੋਗ ਹੈ ਕਿ 2007 ਵਿੱਚ ਸਥਾਪਿਤ ਆਰੀਅਨਜ਼ ਚੰਡੀਗੜ-ਪਟਿਆਲਾ ਹਾਈਵੇ ਨੇੜੇ ਚੰਡੀਗੜ ਵਿੱਚ 20 ਏਕੜ ਦਾ ਪ੍ਰਦੁਸ਼ਣ ਮੁਕਤ ਹਰਿਆਂ-ਭਰਿਆਂ ਕਂੈਪਸ ਹੈ । ਆਰੀਅਨਜ਼ ਨੇ ਆਪਣੇ 14ਵੇਂ ਅਕਾਦਮਿਕ ਸੈਸ਼ਨ ਵਿੱਚ ਪ੍ਰਵੇਸ਼ ਕੀਤਾ ਹੈ। ਸਮਾਜ ਦੇ ਵੱਖ-ਵੱਖ ਖੇਤਰਾਂ ਤੋ 3500 ਦੇ ਲਗਭਗ ਵਿਦਿਆਰਥੀ ਵੱਖ-ਵੱਖ ਕੋਰਸਾਂ ਵਿੱਚ ਪੜ ਰਹੇ ਹਨ। ਗਰੁੱਪ ਇੰਜਨੀਅਰਿੰਗ ਕਾਲੇਜ, ਲਾੱ ਕਾਲੇਜ , ਮੈਨੇਜਮੈਟ ਕਾਲੇਜ, ਬਿਜਨੈਸ ਕਾਲੇਜ, ਫਾਰਮਾ ਕਾਲੇਜ, ਐਜੁਕੇਸ਼ਨ ਕਾਲੇਜ, ਡਿਗਰੀ ਕਾਲੇਜ, ਨਰਸਿੰਗ ਕਾਲੇਜ ਚਲਾ ਰਿਹਾ ਹੈ।

Share this story
WRITTEN BY

BREAKING