February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

Sukhpal Singh Khaira meets DGP

ਡੀ ਜੀ ਪੀ ਨੂੰ ਮਿਲੇ ਸੁਖਪਾਲ ਸਿੰਘ ਖਹਿਰਾ

ਪਰਵਾਨਾ ਨੂੰ ਦੱਸਿਆ ਬੇਗੁਨਾਹ, ਪੁਲੀਸ ਦੀ ਕਾਰਵਾਈ ਤੇ ਚੁੱਕੇ ਸਵਾਲ

ਚੰਡੀਗਡ਼੍ਹ  : ਸੁਖਪਾਲ ਖਹਿਰਾ ਨੇ ਚੁੱਕੇ ਪੁਲਸੀਆ ਕਾਰਵਾਈ ਤੇ ਇਤਰਾਜ਼

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੁਲਸੀਆ ਕਾਰਵਾਈ ਤੇ ਇਤਰਾਜ਼ ਚੁੱਕਦਿਆਂ ਅੱਜ ਬਰਜਿੰਦਰ ਸਿੰਘ ਪਰਵਾਨਾ ਦੇ ਪਰਿਵਾਰ ਦੇ ਨਾਲ ਡੀਜੀਪੀ ਨੂੰ ਇਕ ਮੰਗ ਪੱਤਰ ਦਿੱਤਾ।

ਡੀਜੀਪੀ ਦੇ ਦਫਤਰ ਵਿਖੇ ਪੁੱਜਿਆ ਬਰਜਿੰਦਰ ਸਿੰਘ ਪਰਵਾਨਾ ਦੇ ਪਰਿਵਾਰ ਦੇ ਨਾਲ ਹਾਜ਼ਰ  ਸੁਖਪਾਲ ਖਹਿਰਾ ਨੇ ਪੁਲੀਸ ਦੀ ਕਾਰਵਾਈ ਉੱਤੇ ਇਤਰਾਜ਼  ਕਰਦਿਆਂ  ਕਿਹਾ ਕਿ  ਬੇਗੁਨਾਹ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ।

ਇਸ ਮੌਕੇ ਬਲਜਿੰਦਰ ਪ੍ਰਬੰਧਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਕਿ ਪਰਵਾਨਾ ਬੇਗੁਨਾਹ ਹਨ ਅਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ।