January 15, 2025
#ਖੇਡਾਂ

ਭਾਰਤ ਨੇ ਦੂਜਾ ਟੈਸਟ ਮੈਚ 257 ਦੌਡ਼ਾਂ ਨਾਲ ਜਿੱਤਿਆ

ਭਾਰਤੀ ਕਪਤਾਨ ਵਿਰਾਟ ਕੋਹਲੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੈਸਟ ਇੰਡੀਜ਼ ਦੇ ਬੱਲੇਬਾਜ਼ ਜਰਮੇਨ ਬਲੈਕਵੁੱਡ ਦੀ ਵਿਕਟ ਲੈਣ ਦੀ ਵਧਾਈ ਦਿੰਦਾ ਹੋਇਆ। ਭਾਰਤ ਨੇ ਜਮਾਇਕਾ ਦੇ ਕਿੰਗਸਟਨ ’ਚ ਸਬੀਨਾ ਪਾਰਕ ਵਿੱਚ ਖੇਡਿਆ ਇਹ ਦੂਜਾ ਟੈਸਟ ਮੈਚ 257 ਦੌਡ਼ਾਂ ਨਾਲ ਜਿੱਤ ਲਿਆ। ਵਿੰਡੀਜ਼ ਟੀਮ ਦੂਜੀ ਪਾਰੀ ’ਚ 468 ਦੌਡ਼ਾਂ ਦੇ ਟੀਚੇ ਦਾ ਪਿੱਛਾ ਕਰਦਿਆਂ 210 ਦੌਡ਼ਾਂ ’ਤੇ ਢੇਰ ਹੋ ਗਈ।