September 4, 2026
#ਖੇਡਾਂ

ਰਾਣਾ ਗੁਰਮੀਤ ਸਿੰਘ ਸੋਢੀ ਨੇ ਚੌਥੀ ਸ਼ਿਵਾਲਿਕ ਹਿੱਲ ਡ੍ਰਾਈਵ ਕਾਰ ਰੈਲੀ ਝੰਡੀ ਦਿਖਾ ਕੇ ਕੀਤੀ ਰਵਾਨਾ

ਅਜਿਹੇ ਉਪਰਾਲੇ ਖੇਤਰ ਵਿੱਚ ਮੋਟਰ ਸਪੋਰਟਸ ਨੂੰ ਹੁਲਾਰਾ ਦੇਣ ’ਚ ਮਦਦਗ਼ਾਰ ਸਾਬਤ ਹੁੰਦੇ ਹਨ: ਖੇਡ ਮੰਤਰੀ ਚੰਡੀਗੜ – ਅੱਜ ਪੰਜਾਬ